Testo Koi Chakkar Ni - Karan Aujla

Testo della canzone Koi Chakkar Ni (Karan Aujla), tratta dall'album Koi Chakkar Ni

No nos importa nada, solo nos divertimos
ਤੇਰਾ ਮੇਰੇ ਨਾਲ਼ ਹੈ ਨਹੀਂ ਕੁੜੇ chance
ਬਦਮਾਸ਼ੀ ਕਰਾਂ, ਕਰਾਂ ਨਾ romance
ਕੱਲਾ-ਕੱਲਾ ਬੰਦਾ ਜਾਣਦਾ ਐ ਕਿਵੇਂ ਹੁੰਦਾ
ਸਾਡੀਆਂ ਬੰਦੂਕਾਂ ਉੱਤੇ ਗੋਲ਼ੀਆਂ ਦਾ dance
ਨਾ-ਨਾ, ਨਾ-ਨਾ, ਨਾ-ਨਾ, ਨਾ-ਨਾ
ਮਿੱਤਰਾਂ ਦੇ ਪਿਆਰ ਦੀ guarantee ਨਾ
ਨਾ-ਨਾ, ਨਾ-ਨਾ, ਨਾ-ਨਾ, ਨਾ-ਨਾ
ਐਵੇਂ ਕੁੜੇ ਹੋਈ ਚੱਲ senti ਨਾ, ਸਾਡੀ ਟੱਕਰ ਨਹੀਂ
ਓ, ਚਾਹੀਦਾ ਪਿਆਰ ਨਹੀਓਂ
ਯਾਰ ਹੈਗੇ ਆਂ, ਕੋਈ ਚੱਕਰ ਨਹੀਂ
ਬਾਹਲ਼ੇ ਓਦਾਂ ਹੈ ਨਹੀਂ, ਤਿੰਨ-ਚਾਰ ਹੈਗੇ ਆਂ
ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ
ਓ, ਮੇਰੇ ਬਾਰੇ ਮੈਂ ਕੀ ਦੱਸਾਂ? ਕਦੇ ਠਾਣਿਆਂ 'ਚ ਪੁੱਛੀਂ, ਕੋਈ ਚੱਕਰ ਨਹੀਂ
ਕੀ ਐ Aujla, ਨੀ Aujla, ਤੂੰ ਗਾਣਿਆਂ 'ਚ ਪੁੱਛੀਂ, ਕੋਈ ਚੱਕਰ ਨਹੀਂ
ਸਾਰੇ ਲਾਣਿਆਂ 'ਚ ਪੁੱਛੀਂ, ਕਾਫ਼ੀ ਜਾਣਿਆਂ 'ਚ ਪੁੱਛੀਂ, ਕੋਈ ਚੱਕਰ ਨਹੀਂ
ਹੋ, ਮੈਨੂੰ ਜਾਣਦੇ ਨਿਆਣੇ, ਨੀ ਸਿਆਣਿਆਂ 'ਚ ਪੁੱਛੀਂ, ਕੋਈ ਚੱਕਰ ਨਹੀਂ
ਨਾ-ਨਾ, ਨਾ-ਨਾ, ਨਾ-ਨਾ, ਨਾ-ਨਾ
ਸਾਡੀ ਗੱਲ-ਗੱਲ ਉੱਤੇ ਫੜਦੇ ਜਾਂ
ਨਾ-ਨਾ-ਨਾ, ਨਾ-ਨਾ, ਨਾ-ਨਾ
ਕਿੰਨੇ ਲੋਕ ਰਹਿੰਦੇ ਸਾਲ਼ੇ ਲੜਦੇ, ਤਾਂ ਦਿਲ ਪੱਥਰ ਨੀ
ਓ, ਚਾਹੀਦਾ ਪਿਆਰ ਨਹੀਓਂ
ਯਾਰ ਹੈਗੇ ਆਂ, ਕੋਈ ਚੱਕਰ ਨਹੀਂ
ਬਾਹਲ਼ੇ ਓਦਾਂ ਹੈ ਨਹੀਂ, ਤਿੰਨ-ਚਾਰ ਹੈਗੇ ਆਂ
ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ
ਕਰੇ bling ਮੇਰੀ ring, ਥੋੜ੍ਹਾ-ਬਹੁਤਾ ਕਰਾਂ sing, la-la-la
ਜੱਟ king, name ਪਿੱਛੇ ਲੱਗੇ Singh
Baby, listen to my flow, ਨਾ ਤੂੰ ਰੋ, side ਹੋ
ਮੇਰੀ life ਬੜੀ ਮਾੜੀ, ਨੀ ਮੈਂ ਬੰਦੇ ਮਾਰੇ ਦੋ
ਮੇਰੇ ਤੋਂ ਹੁਣ ਹੋਣਾ ਨਹੀਂ ਪਿਆਰ ਐ
ਤੇਰੇ ਨਾਲ਼ ਰਹੂ ਕਿਵੇਂ? ਘਰੋਂ ਵੀ ਫ਼ਰਾਰ ਐ
ਮੇਰੇ ਸਿਰੇ ਅੱਠ ਨੇ ਤੇ ਵੀਰੇ ਸਿਰ ਚਾਰ ਐਂ
ਵੈਰੀਆਂ ਲਈ ਕਤਲ ਐ ਤੇ ਯਾਰਾਂ ਲਈ ਪਿਆਰ ਐ
ਓ, ਮਾੜੇ time ਵਿੱਚ ਇੱਕ murder ਹੋਇਆ
ਬੜਾ ਗਦਰ ਹੋਇਆ, ਪਿੱਛੇ ਕਦਰ ਹੋਇਆ
ਜੀਹਦੇ ਪਿੱਛੇ ਕੀਤਾ ਸੀ ਉਹ brother ਹੋਇਆ
ਇਸ ਪੱਧਰ ਨੀ (ਇਸ ਪੱਧਰ ਨੀ)
ਓ, ਚਾਹੀਦਾ ਪਿਆਰ ਨਹੀਓਂ
ਯਾਰ ਹੈਗੇ ਆਂ, ਕੋਈ ਚੱਕਰ ਨਹੀਂ
ਬਾਹਲ਼ੇ ਓਦਾਂ ਹੈ ਨਹੀਂ, ਤਿੰਨ-ਚਾਰ ਹੈਗੇ ਆਂ
ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ
Sandeep Rehaan
Rehaan Records, baby
Deep Jandu, Manna Minister
ਆ ਗਿਆ ਨੀ ਓਹੀ ਬਿੱਲੋ time
Time ਨੀ, ra-ra-ra, ra-ra-ra
And we don't stop (and we don't stop)



Credits
Writer(s): Jaskaran Aujla
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.