Testo Kite Kalli - Maninder Buttar
Testo della canzone Kite Kalli (Maninder Buttar), tratta dall'album Kite Kalli - Single
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ

ਕਿੰਨਾ ਮਰਦਾ ਸੀ ਉਹਦੇ 'ਤੇ, ਯਾਦ ਕਰ ਮਰਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਦਿਲ ਮੇਰਾ ਇਹ ਆਖਦਾ ਐ ਕਿ ਖ਼ਤ ਉਹਨੇ ਪਾੜੇ ਨਹੀਂ ਹੋਣੇ
ਕਿਸੇ ਧੂਣੀ ਯਾਂ ਧੂਣੇ ਵਿੱਚ ਉਹਨੇ ਸਾੜੇ ਨਹੀਂ ਹੋਣੇ

ਕਿੰਨਾ ਭਰਿਆ ਸੀ ਉਹਨਾਂ 'ਚ, ਪਿਆਰ ਨੂੰ ਪੜ੍ਹਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਭਾਵੇਂ ਉਹਦੇ ਉੱਤੇ ਮਰਦੇ ਉਹ car'an ਵਾਲ਼ੇ ਹੋਣੇ ਨੇ
ਮੈਂ ਸੱਚ ਆਖਾਂ, ਦਿਲੋਂ ਆਖਾਂ, "ਨਾ ਪਿਆਰਾਂ ਵਾਲ਼ੇ ਹੋਣੇ ਨੇ"

Happy Raikoti ਦੇ ਹਿਜਰ ਵਿੱਚ ਸੜਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
ਕਿਤੇ ਕੱਲੀ ਉਹ ਬਹਿ-ਬਹਿ ਕੇ ਯਾਦ ਤਾਂ ਕਰਦੀ ਹੋਣੀ ਐ
Credits
Writer(s): Happy Raikoti, Preet Hundal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.