Testo Kareena - Babbal Rai
Testo della canzone Kareena (Babbal Rai), tratta dall'album Jump 2 Bhangraaa
ਸਾਡੇ ਤਿਨ ਕ ਵਜੇ ਤਾ ਮੁੰਡਾ ਠੀਕ-ਠਾਕ ਸੀ
ਸਾਡੇ ਤਿਨ ਕ ਵਜੇ ਤਾ ਮੁੰਡਾ ਠੀਕ-ਠਾਕ ਸੀ
ਪੇਟੀ ਲੈ ਗਿਆ ਨੀ ਠੇਕੇ ਉੱਤੋਂ ਫੜ ਕੇ
ਹੋ ਕੁੜੀ ਫੱਸ ਗਈਂ ਕਰੀਨਾ ਵਰਗੀ
ਪਾਉਂਦਾ ਭੰਗੜਾ speakar'an ਤੇ ਚੜ੍ਹ ਕੇ
ਫੱਸ ਗਈਂ ਕਰੀਨਾ ਵਰਗੀ
ਪੱਟੂ ਨੱਚਿਆਂ speakar'an ਤੇ ਚੜ੍ਹ ਕੇ
ਕੁੜੀ ਫੱਸ ਗਈਂ ਕਰੀਨਾ ਵਰਗੀ
Desi Routz!
ਡੱਬ ਵਿੱਚੋਂ ਫੇਰ ਹਥਿਆਰ ਕੱਢਿਆ
ਕਿੱਕਰ ਦੇ ਢਾਣੇ ਵਿਚ ਠਾ ਵਜਿਆ
ਡੱਬ ਵਿੱਚੋਂ ਫੇਰ ਹਥਿਆਰ ਕੱਢਿਆ
ਕਿੱਕਰ ਦੇ ਢਾਣੇ ਵਿਚ ਠਾ ਵਜਿਆ
ਥਾਣਾ ਚੜ੍ਹਿਆ ਕਾਲਜਾਂ ਧੜਕੇ
ਹੋ ਕੁੜੀ ਫੱਸ ਗਈਂ ਕਰੀਨਾ ਵਰਗੀ
ਪਾਉਂਦਾ ਭੰਗੜਾ speakar'an ਤੇ ਚੜ੍ਹ ਕੇ
ਫੱਸ ਗਈਂ ਕਰੀਨਾ ਵਰਗੀ
ਪੱਟੂ ਨੱਚਿਆਂ speakar'an ਤੇ ਚੜ੍ਹ ਕੇ
ਕੁੜੀ ਫੱਸ ਗਈਂ ਕਰੀਨਾ ਵਰਗੀ
ਗਿਜੇ ਵਿੱਚੋਂ ਨੋਟ ਸੀ ਚਲਾ ਤੇ ਮੁੰਡੇ ਨੇ
ਲੋਟ ਪੋਟ ਹੁੰਦੇ ਜੇ ਮਕਾਤੇ ਮੁੰਡੇ ਨੇ
ਗਿਜੇ ਵਿੱਚੋਂ ਨੋਟ ਸੀ ਚਲਾ ਤੇ ਮੁੰਡੇ ਨੇ
ਲੋਟ ਪੋਟ ਹੁੰਦੇ ਜੇ ਮਕਾਤੇ ਮੁੰਡੇ ਨੇ
ਖਾਲੀ ਬੈਹ ਗਿਆ ਸੀ ਬਟੂਵੇ ਨੂੰ ਫੱੜ ਕੇ
ਹੋ ਕੁੜੀ ਫੱਸ ਗਈਂ ਕਰੀਨਾ ਵਰਗੀ
ਪਾਉਂਦਾ ਭੰਗੜਾ speakar'an ਤੇ ਚੜ੍ਹ ਕੇ
ਫੱਸ ਗਈਂ ਕਰੀਨਾ ਵਰਗੀ
ਪੱਟੂ ਨੱਚਿਆਂ speakar'an ਤੇ ਚੜ੍ਹ ਕੇ
ਕੁੜੀ ਫੱਸ ਗਈਂ ਕਰੀਨਾ ਵਰਗੀ
ਵੀਤ ਬਲਜੀਤ ਹਮਬ ਹਾਰ ਹੋ ਗਿਆ
ਤੀਜੇ ਦਿਨ ਮੁੰਡੇ ਨੂੰ ਬੁਖਾਰ ਹੋ ਗਿਆ
ਵੀਤ ਬਲਜੀਤ ਹਮਬ ਹਾਰ ਹੋ ਗਿਆ
ਤੀਜੇ ਦਿਨ ਮੁੰਡੇ ਨੂੰ ਬੁਖਾਰ ਹੋ ਗਿਆ
ਕਾਲਾ ਪੈ ਗਿਆ ਨੀ ਫਿਕਰਾਂ 'ਚ ਸੜ ਕੇ
ਹੋ ਕੁੜੀ ਫੱਸ ਗਈਂ ਕਰੀਨਾ ਵਰਗੀ
ਪਾਉਂਦਾ ਭੰਗੜਾ speakar'an ਤੇ ਚੜ੍ਹ ਕੇ
ਫੱਸ ਗਈਂ ਕਰੀਨਾ ਵਰਗੀ
ਪੱਟੂ ਨੱਚਿਆਂ speakar'an ਤੇ ਚੜ੍ਹ ਕੇ
ਕੁੜੀ ਫੱਸ ਗਈਂ ਕਰੀਨਾ ਵਰਗੀ
Credits
Writer(s): Desi Routz, Veet Baljeet
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.