Testo Kalla Chann - Sharry Mann
Testo della canzone Kalla Chann (Sharry Mann), tratta dall'album Best of Sharry Maan
ਤੇਰੇ ਹੇ, ਮੇਰੇ ਹੇ
ਤੇਰੇ ਹੇ, ਮੇਰੇ ਹੇ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਨ-ਜਾਨ ਮੇਰੇ ਕੋਲ਼ੋਂ ਤੇਰੇ ਬਾਰੇ ਪੁਛਦਾ-ਆਂ
ਜਾਨ-ਜਾਨ ਮੇਰੇ ਕੋਲ਼ੋਂ ਤੇਰੇ ਬਾਰੇ ਪੁਛਦਾ
ਜ਼ੱਖਮਾਂ ਨੂੰ ਲੂਣ ਲੱਗ ਨਾਲ਼ ਬਣ ਮਿਲਦਾ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ-
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ-
ਕੱਲਾ-ਕੱਲਾ ਚੰਨ ਮਿਲਦਾ
ਸੌਣ ਲੱਗੇ ਜਦੋਂ ਕਦੇ ਯਾਦ ਕਰਾ ਰੱਬ ਨੂੰ
ਸੌਣ ਲੱਗੇ ਜਦੋਂ ਕਦੇ ਯਾਦ ਕਰਾ ਰੱਬ ਨੂੰ
ਸੌਣ ਲੱਗੇ ਜਦੋਂ ਕਦੇ ਯਾਦ ਕਰਾ ਰੱਬ ਨੂੰ
ਯਾਦ ਕਰਾ ਰੱਬ ਨੂੰ
ਸੁਪਨੇ 'ਚ ਤੇਰਾ ਚਿਹਰਾ ਲਾਕੇ ਸੰਨ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ, ਕੱਲਾ ਚੰਨ-
ਕੱਲਾ-ਕੱਲਾ ਚੰਨ ਮਿਲਦਾ
ਨਵੇਂ-ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋਂ
ਨਵੇਂ-ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋਂ
ਨਵੇਂ-ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋਂ
ਨਿਸ਼ਾਨੀ ਹੁੰਦੀ ਦੋਸਤੋਂ
ਜਦੋਂ ਮਿਲ਼ੇ ਬੰਦਾ ਹੋ ਕੇ ਧੰਨ-ਧੰਨ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ-
ਕੱਲਾ-ਕੱਲਾ ਚੰਨ ਮਿਲਦਾ
ਚਾਰ ਦਿਨ ਜ਼ਿੰਦਗੀ ਦੇ ਸੌਖੇ ਲੰਗ ਜਾਣੇ ਸੀ
ਓ-ਹੋ-ਹੋ, ਚਾਰ ਦਿਨ ਜ਼ਿੰਦਗੀ ਦੇ ਸੌਖੇ ਲੰਗ ਜਾਣੇ ਸੀ
ਚਾਰ ਦਿਨ ਜ਼ਿੰਦਗੀ ਦੇ ਸੌਖੇ ਲੰਗ ਜਾਣੇ ਸੀ
ਸੌਖੇ ਲੰਗ ਜਾਣੇ ਸੀ
ਸਜਣਾ, ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ
ਕੱਲਾ-ਕੱਲਾ ਚੰਨ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ, ਕੱਲਾ ਚੰਨ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ, ਕੱਲਾ ਚੰਨ ਮਿਲਦਾ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਨ-ਜਾਨ ਮੇਰੇ ਕੋਲ਼ੋਂ ਤੇਰੇ ਬਾਰੇ ਪੁੱਛਦਾ-ਆਂ
ਜਾਨ-ਜਾਨ ਮੇਰੇ ਕੋਲ਼ੋਂ ਤੇਰੇ ਬਾਰੇ ਪੁੱਛਦਾ
ਜ਼ੱਖਮਾਂ ਨੂੰ ਲੂਣ ਲੱਗ ਨਾਲ਼ ਬਣ ਮਿਲਦਾ
ਤੇਰੇ-ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ-ਕੱਲ੍ਹ ਕੋਠੇ ਉੱਤੇ ਕੱਲਾ ਚੰਨ
ਕੱਲਾ-ਕੱਲਾ ਚੰਨ ਮਿਲਦਾ
Credits
Writer(s): Nick Dhammu, Sharry Mann
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.