Testo Jatt Nikle - Ninja feat. Shipra Goyal
Testo della canzone Jatt Nikle (Ninja feat. Shipra Goyal), tratta dall'album Jatt Nikle
ਮੈਂ ਤੇ ਦਲੇਰੀ ਬੱਸ ਦੋਂਨੇਂ ਹੁੰਨੇ ਆ
ਮੇਰੇ ਦੋਹਾਂ ਪਾਸੇ ਗੱਬਾਂ ਵਿੱਚ ਤੁੰਨੇ ਹੁੰਦੇ ਆ
Glock ਵਿੱਚ ਪੈਂਦੀ ਜਿਹੜੀ ਗੋਲੀ, ਗੋਰਿਏ
ਲੋਹੇ ਦਿਆਂ ਚੱਦਰਾਂ ਵੀ ਕੱਟ ਨਿਕਲੇ
ਜਦੋਂ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿਹੜੀ ਸਾਡੇ ਨਾਲ ਲਾਗਨਾਤ ਘੱਟ ਨਿਕਲੇ
ਜਦੋਂ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿਹੜੀ ਸਾਡੇ ਨਾਲ ਲਾਗਨਾਤ ਘੱਟ ਨਿਕਲੇ
ਵੇ ਤੇਰੇ ਹੁੰਦੇ ਜੱਟੀ ਬੇ-ਖੌਫ਼ ਘੁੰਮਦੀ
ਤੇਰੇ ਵੀ ਚੜ੍ਹਾਈ ਜਾਵੇ ਦਿਲ ਚੁੰਮਦੀ
ਵੇ ਤੇਰੇ ਹੁੰਦੇ ਜੱਟੀ ਬੇ-ਖੌਫ਼ ਘੁੰਮਦੀ
ਤੇਰੇ ਵੀ ਚੜ੍ਹਾਈ ਜਾਵੇ ਦਿਲ ਚੁੰਮਦੀ
ਹੋ, ਕੁੜਤੇ-ਪਜਾਮੇ ਵਿੱਚ ਅੱਤ ਲਗਦਾ
ਪਾਕੇ ਜੱਟਾਂ ਸੱਚੀ ਫੇਰ ਢੱਕ ਨਿਕਲੇ
ਜਦੋਂ-ਜਦੋਂ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲੀਆ ਦਾ ਵਹਿਮ ਨਾਲ ਸ਼ਕ ਨਿਕਲੇ
ਹੋ, ਜਦੋਂ-ਜਦੋਂ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲੀਆ ਦਾ ਵਹਿਮ ਨਾਲ ਸ਼ਕ ਨਿਕਲੇ
(Shipra Goyal, Ninja)
ਘੱਟ ਨਹੀਓਂ ਹੁੰਦੀ ਰਫ਼ਤਾਰ ਮੁੰਡੇ ਦੀ
ਅੱਖ ਕਰਦੀ ਐ ਲਾਲ ਨੀ ਬਵਾਲ ਮੁੰਡੇ ਦੀ (ਸੱਚੀ?)
ਘੱਟ ਨਹੀਓਂ ਹੁੰਦੀ ਰਫ਼ਤਾਰ ਮੁੰਡੇ ਦੀ
ਅੱਖ ਕਰਦੀ ਐ ਲਾਲ ਨੀ ਬਵਾਲ ਮੁੰਡੇ ਦੀ
ਆ ਜਿੰਨੇ ਵੈਰੀ ਵਿਪਡਾ 'ਚ ਪਾਕੇ ਰੱਖੇ ਆ
ਨਾ output ਗੱਭਰੂ ਦੀ ਘੱਟ ਨਿਕਲੇ
ਜਦੋਂ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿਹੜੀ ਸਾਡੇ ਨਾਲ ਲਾਗਨਾਤ ਘੱਟ ਨਿਕਲੇ
ਜਦੋਂ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿਹੜੀ ਸਾਡੇ ਨਾਲ ਲਾਗਨਾਤ ਘੱਟ ਨਿਕਲੇ
ਲੈਦੇ ਮੈਨੂੰ ਇੱਕ gun, ਮੇਰਾ ਖੂਨ ਖੌਲਦਾ
ਕਹਿੰਦੇ, "ਬੋਲਦੀ ਨੀ ਤੂੰ ਵਿੱਚ ਉਹ ਬੋਲਦਾ"
ਲੈਦੇ ਮੈਨੂੰ ਇੱਕ gun, ਮੇਰਾ ਖੂਨ ਖੌਲਦਾ
ਕਹਿੰਦੇ, "ਬੋਲਦੀ ਨੀ ਤੂੰ ਵਿੱਚ ਉਹ ਬੋਲਦਾ"
ਬਣੀ ਰਾਹਵਾਂ ਦਿਲਾਂ ਸਾਡੇ ਮਾਨ ਹਿੱਕ ਦਾ
ਓ, ਹੱਥਾਂ ਵਿਚੋਂ ਕਦੀ ਤੇਰੇ ਹੱਥ ਨਿਕਲੇ
ਓ, ਜਦੋਂ-ਜਦੋਂ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲੀਆ ਦਾ ਵਹਿਮ ਨਾਲ ਸ਼ਕ ਨਿਕਲੇ
ਜਦੋਂ-ਜਦੋਂ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲੀਆ ਦਾ ਵਹਿਮ ਨਾਲ ਸ਼ਕ ਨਿਕਲੇ
ਮਾਲਕ ਤੇ Ninja ਬਣੇ ਹੱਲੇ ਠਾਉਨ ਨੂੰ
ਲੋਕ ਫ਼ਿਰਦੇ ਸੀ ਸਾਨਾ ਨਾਲ ਸੀਂਗ ਡਾਉਨ ਨੂੰ
ਮਾਲਕ ਤੇ Ninja ਬਣੇ ਹੱਲੇ ਠਾਉਨ ਨੂੰ
ਲੋਕ ਫ਼ਿਰਦੇ ਸੀ ਸਾਨਾ ਨਾਲ ਸੀਂਗ ਡਾਉਨ ਨੂੰ
ਅੱਗੇ-ਅੱਗੇ ਮੇਰੇ ਪਾਣੀ ਵਾਂਗੂੰ ਚਲਦੇ
ਕਦੇ ਸਾਡੇ ਕਿਰਦਾਰ ਨੂੰ ਨਾ' ਅੱਖ ਨਿਕਲੇ
ਜਦੋਂ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿਹੜੀ ਸਾਡੇ ਨਾਲ ਲਾਗਨਾਤ ਘੱਟ ਨਿਕਲੇ
ਜਦੋਂ ਘਰੋਂ ਬਾਹਰ ਤੇਰੇ ਆਲਾ ਜੱਟ ਨਿਕਲੇ
ਜਿਹੜੀ ਸਾਡੇ ਨਾਲ ਲਾਗਨਾਤ ਘੱਟ ਨਿਕਲੇ
ਉਹ ਯਾਰ ਬੇਲੀ ਨਾਲ ਨਾ ਨਾਲਾਇਕ ਰਖਦਾ
ਇਸ ਗੱਲ 'ਤੇ flat Shipra ਨੂੰ ਰਖਦਾ
ਉਹ ਯਾਰ ਬੇਲੀ ਨਾਲ ਨਾ ਨਾਲਾਇਕ ਰਖਦਾ
ਇਸ ਗੱਲ 'ਤੇ flat Shipra ਨੂੰ ਰਖਦਾ
ਉਹ ਜਚਦਾ ਵੇ ਨਾ ਬੰਦਾ ਜਿਹੜਾ ਤੇਰੇ ਦਿਲ ਨੁੰ
ਤੇਰੇ ਉਹਦੇ ਲਈ ਨਾ ਜੇਬ ਵਿਚੋਂ ਹੱਥ ਨਿਕਲੇ
ਓ, ਜਦੋਂ-ਜਦੋਂ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲੀਆ ਦਾ ਵਹਿਮ ਨਾਲ ਸ਼ਕ ਨਿਕਲੇ
ਓ, ਜਦੋਂ-ਜਦੋਂ ਮੇਰੇ ਆਲਾ ਜੱਟ ਨਿਕਲੇ
ਵੱਡੇ ਵੈਲੀਆ ਦਾ ਵਹਿਮ ਨਾਲ ਸ਼ਕ ਨਿਕਲੇ
Credits
Writer(s): Sembhy K, Pardeep Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.