Testo Jatt Di Pasand - Shivjot
Testo della canzone Jatt Di Pasand (Shivjot), tratta dall'album Jatt Di Pasand
ਰੋਹਬ ਝੱਲਿਆ ਨਹੀਂ ਜਾਂਦਾ ਅੱਜ ਕੌਰ ਦਾ
ਬੜਾ different touch ਉਹਦੀ ਟੌਰ ਦਾ
ਬੜਾ elegant touch ਉਹਦੀ ਟੌਰ ਦਾ
ਰੋਹਬ ਝੱਲਿਆ ਨਹੀਂ ਜਾਂਦਾ ਅੱਜ ਕੌਰ ਦਾ
ਬੜਾ different touch ਉਹਦੀ ਟੌਰ ਦਾ
ਨੀ locket ਕਰਾ ਦੂੰ, ਬੱਲੀਏ
ਹੋ, ਕੋਹਿਨੂਰ ਲੰਡਣੋਂ ਮੰਗਾ ਕੇ
ਨੀ ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਹੋ, ਤੇਰੇ ਜੱਟ ਦੀ ਪਸੰਦ ਪੂਰੀ ਚੱਕਵੀਂ
ਤਾਹੀਓਂ ਨਿੱਤ ਹੀ ਤੂੰ ਨਜ਼ਰਾਂ ਲਵਾਉਨੀ ਐ
ਬਿੱਲੋ, ਚਾਰ ਚੰਦ ਰੂਪ ਨੂੰ ਨੇ ਲਗਦੇ
ਜਦੋਂ ਰੰਗ ਮੈਥੋਂ ਪੁੱਛ-ਪੁੱਛ ਪਾਉਨੀ ਐ
ਨੀ ਓਦੋਂ ਬੜੀ ਸੋਹਣੀ ਲਗਦੀ
ਜਦੋਂ side pin ਰੱਖਦੀ ਟਿਕਾ ਕੇ
ਹੋ, ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ (Shivjot)
ਪੂਰਾ ਗੱਭਰੂ classy ਸਿਰੇ ਕੱਢਵਾਂ
ਬਿੱਲੋ, ਰਾਜ ਤੇਰੀ beauty ਦੇ ਸ਼ਿੰਗਾਰ ਦਾ
ਤੱਕ ਵੱਸੋਂ ਬਾਹਰ ਹੁੰਦੀਆਂ ਨੇ ਅੱਲ੍ਹੜਾਂ
ਪੂਰਾ filmy style ਤੇਰੇ ਯਾਰ ਦਾ
ਤੂੰ careless ਹੋਕੇ ਨੱਚਦੀ
ਅੱਜ ਫ਼ਿਰ ਆਈ ਐ ਲੌਂਗ ਗਵਾ ਕੇ
ਨੀ ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਪੱਕੇ ਹੁਸਨਾਂ ਦੇ set ਹਥਿਆਰ ਨੇ
ਅੱਖਾਂ ਰੱਖਦੀ ਰਕਾਨ load ਕਰਕੇ
ਸੁੰਨੇ ਡੱਬ ਦਾ ਸੁਭਾਅ ਨੀ ਮੈਂ ਵੀ ਰੱਖਿਆ
ਕੋਲ਼ੇ ਗੱਭਰੂ ਵੀ ਰੱਖਦਾ ਐ ਭਰ ਕੇ
ਉਤੋਂ ਵੀ ਪੈਂਦੇ ਇੱਕ-ਦੂਜੇ ਦੇ
ਜੋੜੀ ਰੱਬ ਨੇ ਹੀ ਭੇਜੀ ਆ ਸਜਾ ਕੇ
ਹੋ, ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
ਨੀ ਕੁੜੀਆਂ 'ਚ ਤੂੰ ਜੱਚਦੀ
ਸੂਟ ਜੱਟ ਦੀ ਪਸੰਦ ਦੇ ਬਣਾ ਕੇ
(ਜੱਟ ਦੀ ਪਸੰ...)
(ਜੱਟ-ਜੱਟ-ਜੱਟ ਦੀ ਪਸੰ...)
(ਸੂਟ ਜੱਟ ਦੀ ਪਸੰਦ ਦੇ ਬਣਾ ਕੇ)
(ਬਣਾ ਕੇ)
Credits
Writer(s): Shivjot Dandiwal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.