Testo Jannat - B Praak
Testo della canzone Jannat (B Praak), tratta dall'album Trending Punjabi Hits
ਤੇਰਾ ਹੱਸਣਾ ਵੀ ਜੰਨਤ ਐ, ਤੇਰਾ ਤਾਵੀਜ਼ ਜੰਨਤ ਐ
ਤੇਰਾ ਹੱਸਣਾ ਵੀ ਜੰਨਤ ਐ, ਤੇਰਾ ਤਾਵੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਮੁਖੜਾ, ਤੇਰੀ ਹਰ ਚੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਮੁਖੜਾ, ਤੇਰੀ ਹਰ ਚੀਜ਼ ਜੰਨਤ ਐ
ਓ, ਤੇਰੇ ਪੈਰ ਵੀ ਜੰਨਤ ਐਂ, ਹੋ, ਤੇਰੇ ਸ਼ਹਿਰ ਵੀ ਜੰਨਤ ਐਂ
ਹੋ, ਅਸੀਂ ਪੀ ਜਾਣੇ ਇੱਕੋ ਸਾਹ, ਓ, ਤੇਰੇ ਜ਼ਹਿਰ ਵੀ ਜੰਨਤ ਐਂ
ਓ, ਜੰਨਤ ਐ ਤੇਰੀ ਗਲੀਆਂ, ਤੇਰੀ ਦਹਿਲੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ...
ਅੱਲਾਹ ਦੀ ਕਸਮ, ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ...
ਅੱਲਾਹ ਦੀ ਕਸਮ, ਤੂੰ ਮੈਨੂੰ ਐਨਾ ਪਿਆਰਾ ਹੋ ਗਿਆ
ਤੇਰਾ ਲੜਨਾ ਵੀ ਜੰਨਤ ਐ, ਤੇਰੀ ਤਮੀਜ਼ ਜੰਨਤ ਐ
ਓ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੁਣਿਆ, ਅਮਰ ਹੋ ਗਿਆ
ਹਾਏ, ਸੜਿਆ ਨਹੀਂ, ਮਰਿਆ ਨਹੀਂ
ਦੁਪੱਟਾ ਤੇਰਾ ਜੀਹਨੂੰ ਛੋਹ ਗਿਆ
ਤੂੰ ਚੁੰਮਿਆ ਸੀ ਜੋ ਪਰਿੰਦਾ ਕਦੇ ਉਹ
ਮੈਂ ਸੁਣਿਆ, ਅਮਰ ਹੋ ਗਿਆ
ਤੇਰੀ ਝਾਂਜਰ ਵੀ ਜੰਨਤ ਐ, ਤੇਰੀ ਕਮੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
ਹੋ, ਜੰਨਤ ਐ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਐ
Credits
Writer(s): Jaani, B Praak
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.