Testo Into You - Hiten
Testo della canzone Into You (Hiten), tratta dall'album Tere Utto Sab Vaar Diya (Into You)
ਫ਼ੁੱਲ ਡਿੱਗਦੇ ਹੱਸਦੀ ਜਦ ਤੂੰ
ਨੈਨ ਜਿਵੇਂ ਤਾਰੇ ਨੀ
ਜਿੱਦਨੇ ਦੀ "ਹਾਂ" ਤੂੰ ਕੀਤੀ
ਹੋਸ਼ ਗੰਵਾ ਲਏ ਸਾਰੇ ਨੀ
ਹੁਣ ਤਾਂ ਮੇਰਾ ਸਭ ਹੋ ਗਿਆ ਤੇਰਾ ਨੀ
ਹਾਂ, ਤੇਰੇ ਬਿਨਾਂ ਜੀਅ ਨਹੀਓਂ ਲੱਗਣਾ
ਨਈਂ ਲੱਗਣਾ, ਜੀਅ ਨਹੀਓਂ ਲੱਗਣਾ ਮੇਰਾ ਨੀ
ਜੀਅ ਨਹੀਓਂ ਲੱਗਣਾ
ਹਾਂ, ਤੇਰੇ ਬਿਨਾਂ ਜੀਅ ਨਹੀਓਂ ਲੱਗਣਾ ਮੇਰਾ ਨੀ
ਤੇਰੇ ਉੱਤੋਂ ਸਭ ਵਾਰ ਦਿਆਂ
ਤੇਰੇ ਅੱਗੇ ਸਭ ਹਾਰ ਗਿਆ
ਕਮੀ ਕੋਈ ਆਵੇ ਨਾ
ਐਨਾ ਤੈਨੂੰ ਪਿਆਰ ਦਿਆਂ
ਸੌ ਕੇ ਕੱਟੀ ਕੋਈ ਰਾਤ ਨਹੀਂ
ਕਿੱਥੇ ਹੋ ਜਾਏ ਮੁਲਾਕਾਤ ਕੋਈ
ਜਿਸ ਵਿੱਚ ਤੇਰਾ ਜ਼ਿਕਰ ਨਾ ਹੋਵੇ
ਐਸੀ ਨਾ ਹੁਣ ਬਾਤ ਕੋਈ
ਤੂੰ ਜਿੱਥੋਂ ਲੰਘ ਜਾਏ, ਖਿਲ ਜਾਵੇ ਉਹ ਵੇੜ੍ਹਾ ਨੀ
ਹਾਂ, ਤੇਰੇ ਬਿਨਾਂ ਜੀਅ ਨਹੀਓਂ ਲੱਗਣਾ
ਨਈਂ ਲੱਗਣਾ, ਜੀਅ ਨਹੀਓਂ ਲੱਗਣਾ ਮੇਰਾ ਨੀ
ਜੀਅ ਨਹੀਓਂ ਲੱਗਣਾ
ਹਾਂ, ਤੇਰੇ ਬਿਨਾਂ ਜੀਅ ਨਹੀਓਂ ਲੱਗਣਾ ਮੇਰਾ ਨੀ
ਖ਼ੁਸ਼ਬੂ ਤੇਰੀ ਆਉਂਦੀ ਐ
ਹਵਾ ਦੀਆਂ ਲਹਿਰਾਂ 'ਚੋਂ
ਅਸੀਂ ਤਾਂ ਹਾਲ ਵੀ ਤੇਰਾ
ਬੁੱਝ ਲੈਂਦੇ ਆ ਨਹਿਰਾਂ ਤੋਂ
ਹੱਥ ਫੜ ਤੁਸੀਂ ਸਾਡਾ, ਜੀ
ਕੱਢ ਦਿੱਤਾ ਸਾਨੂੰ ਸਹਿਰਾ 'ਚੋਂ
ਸਾਡੇ ਤਾਂ ਦਿਨ ਵੀ ਸ਼ੁਰੂ
ਹੁੰਦੇ ਥੋਡੇ ਪੈਰਾਂ ਤੋਂ
ਜੀਹਨੂੰ ਹੱਸ ਕੇ ਤੱਕ ਦੇ, ਹੋ ਜਾਵੇ ਉਹ ਤੇਰਾ ਨੀ
ਹਾਂ, ਤੇਰੇ ਬਿਨਾਂ ਜੀਅ ਨਹੀਓਂ ਲੱਗਣਾ
ਨਈਂ ਲੱਗਣਾ, ਜੀਅ ਨਹੀਓਂ ਲੱਗਣਾ ਮੇਰਾ ਨੀ
ਜੀਅ ਨਹੀਓਂ ਲੱਗਣਾ
ਹਾਂ, ਤੇਰੇ ਬਿਨਾਂ ਜੀਅ ਨਹੀਓਂ ਲੱਗਣਾ ਮੇਰਾ ਨੀ
Credits
Writer(s): Martin Karl Sandberg, Alexander Erik Kronlund, Savan Harish Kotecha, Ilya Salmanzadeh, Ariana Grande
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.