Testo Insta - Shivjot
Testo della canzone Insta (Shivjot), tratta dall'album Insta
ਮੈਂ ਤਾਂ ਕਰੀ ਜਾਵਾਂ ਕਾਹਲੀ ਹੋਗਿਆ late ਨੀ
ਚੌਥੇ ਪਿਆਰ ਦੀ ਸੀ ਪਹਿਲੀ-ਪਹਿਲੀ date ਨੀ
ਮੈਂ ਤਾਂ ਕਰੀ ਜਾਵਾਂ ਕਾਹਲੀ ਹੋਗਿਆ late ਨੀ
ਚੌਥੇ ਪਿਆਰ ਦੀ ਸੀ ਪਹਿਲੀ-ਪਹਿਲੀ date ਨੀ
ਹੋ, ਅੱਗੇ ਜਾਕੇ ਦੇਖਿਆ ਤਾਂ ਹੋਸ਼ ਉੱਡ ਗਏ
ਮੇਰੀ ਆਸ਼ਕੀ 'ਚ ਕਾਲ਼ਾ ਜੋ ਤੂਫ਼ਾਨ ਆਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ, ਤਾਂ ਆਗਿਆ
Insta suggestion 'ਚ ਕਿੱਥੋਂ
ਇਸ ਚੰਦਰੀ ਦਾ ਨਾਂ ਆਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ, ਤਾਂ ਆਗਿਆ
ਹੋ, ਮੇਰੇ ਯਾਰ ਕਹਿੰਦੇ ਕੁੜੀ ਬੜੀ ਸੋਹਣੀ ਆਂ
ਨਾਲ਼ੇ ਲੱਗਦੀ ਐ ਚੰਗੇ ਘਰੋਂ ਹੋਣੀ ਆਂ
ਮੇਰੇ ਯਾਰ ਕਹਿੰਦੇ ਕੁੜੀ ਬੜੀ ਸੋਹਣੀ ਆਂ
ਨਾਲ਼ੇ ਲੱਗਦੀ ਐ ਚੰਗੇ ਘਰੋਂ ਹੋਣੀ ਆਂ
ਆਕੇ ਹਵਾ ਵਿੱਚ ਕਹਿ 'ਤਾ ਇਹ ਫਸਾਉਣੀ ਆਂ
ਬੱਸ ਇਹੀਓ ਥੋਡੀ ਭਾਬੀ, ਓਏ ਬਣਾਉਣੀ ਆਂ
ਓ, ਯਾਦ ਕਰ ਹੱਸਾਂ ਜਦੋਂ ਨਾਲ਼ ਉਹਦੇ ਬੈਠਾਂ
ਉੱਤੋਂ ਯਾਰਾਂ ਦਾ ਵੀ ਟੋਲਾ ਓਸੇ ਥਾਂ ਆਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ, ਤਾਂ ਆਗਿਆ
Insta suggestion 'ਚ ਕਿੱਥੋਂ
ਇਸ ਚੰਦਰੀ ਦਾ ਨਾਂ ਆਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ...
(Yeah)
ਓ, ਸੌ-ਸੌ ਬਾਰ ਤੇਰੀ selfie ਸੀ ਤੱਕਦਾ
ਅੱਜ ਦੇਖਲੀ ਸ਼ਕਲ ਮਨੋਂ ਲਹਿ ਗਈ
ਸੌ-ਸੌ ਬਾਰ ਤੇਰੀ selfie ਸੀ ਤੱਕਦਾ
ਅੱਜ ਦੇਖਲੀ ਸ਼ਕਲ ਮਨੋਂ ਲਹਿ ਗਈ
'ਤੇ editor'an ਨੂੰ ਗਾਲਾਂ ਫਿਰਾਂ ਕੱਢਦਾ
ਆਹਾ ਕਿਹੋ ਜੀ ਸੌਗਾਤ ਪੱਲੇ ਪੈ ਗਈ
ਓ, ਫਿਰੇ Shivjot ਖਹਿੜਾ ਜਾ ਛੁਡਾਉਣ ਨੂੰ
ਉੱਤੋਂ ਰਾਏ ਦਾ ਵੀ ਫਰਦਾਂ 'ਚ ਨਾਂ ਆ ਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ, ਤਾਂ ਆਗਿਆ
Insta suggestion 'ਚ ਕਿੱਥੋਂ
ਇਸ ਚੰਦਰੀ ਦਾ ਨਾਂ ਆਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ, ਤਾਂ ਆਗਿਆ
ਮੈਂ ਤਾਂ, ਤਾਂ ਆਗਿਆ
ਮੈਂ ਤਾਂ, ਤਾਂ ਆਗਿਆ
Photo'an 'ਚ ਲੱਗਦੀ ਸੀ ਬਾਹਲੀ ਚੱਕਵੀਂ
ਮੈਂ ਤਾਂ, ਤਾਂ...
ਮੈਂ ਤਾਂ...
ਮੈਂ ਤਾਂ, ਤਾਂ ਆਗਿਆ
Credits
Writer(s): Mista Baaz, Shivjot
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.