Testo Ink - Karan Aujla
Testo della canzone Ink (Karan Aujla), tratta dall'album Ink
A-Vee
Show off ਨੀ, hard work ਆ
ਗੱਲਾਂ ਜਿਹੜੇ ਕਰਦੇ ਨੇ ਬੇੜਾਗਰ੍ਕ ਆ
ਓ ਕਿਹੰਦੇ ਪਿੱਠ ਤੇ
ਮੈਂ ਕਿਹਨਾ face ਤੇ
ਮਿੱਤਰਾਂ ਵਿਚਾਰਾ ਵਿਚ
ਬੋਹਤ ਫਰਕ ਆ
(ਬੋਹਤ, ਬੋਹਤ, ਬੋਹਤ ਫਰਕ ਆ)
ਮਿੱਤਰਾਂ ਵਿਚਾਰਾ ਵਿਚ
Glow ਪੂਰੀ face ਤੇ
ਪੋਲੀਸੀਏ ਨੇ chase ਤੇ
ਨਢੀ ਦੀ ਅੱਖ ਟਿਕਜੇ
ਨਾ ਕਰਦੀ blink ਏ
ਬਾਹਾਂ ਦੇ ਉੱਤੇ ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰ੍ਚੇ ਨਾ ਕਿੱਤਾ ਕਦੇ
Think ਏ, think ਏ, think ਏ
Think ਏ, think ਏ, think ਏ
ਨਾ ਕਿੱਤਾ ਕਦੇ think ਏ
ਨਾ ਕਿੱਤਾ ਕਦੇ think ਏ
ਇਕ ਬਾਂਹ ਤੇ photo ਆ ਨਿਸ਼ਾਨੀ ਬਾਪ ਦੀ
ਬੇਬੇ ਦਾ ਵੀ chest ਤੇ ਨਾਮ ਖੁੰਨੇਯਾ
ਨਾਮ ਖੁੰਨੇਯਾ, ਨਾਮ ਖੁੰਨੇਯਾ
ਨਾਮ ਖੁੰਨੇ ਆਂ, ਨਾ-ਨਾ ਨਾਮ ਖੁੰਨੇਯਾ (straight up)
ਕਿੰਨੇ ਟੁੱਟੇ, ਕਿੰਨੇ ਪੁਰ ਹੋਏ ਆ ਮੇਰੇ
ਕੱਲਾਂ-ਕੱਲਾਂ ਸੁਪਨਾ ਮੈਂ ਕਿਵੇ ਬੁੰਣੇਯਾ
ਕਿਵੇ ਬੁੰਣੇਯਾ, ਕਿਵੇ ਬੁੰਣੇਯਾ
ਕਿਵੇ ਬੁੰਣੇਯਾ, ਕਿਵੇ-ਕਿਵੇ ਬੁੰਣੇਯਾ
ਕਰਦੇ ਨੇ judge ਜੋ, ਬੋਲਦੇ ਨੀ ਅੱਜ ਜੋ
ਵਿਚ ਬਜ-ਬਜ ਜੋ ਹੋ ਗਏ shrink ਏ
ਬਾਹਾਂ ਦੇ ਉੱਤੇ ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰ੍ਚੇ ਨਾ ਕਿੱਤਾ ਕਦੇ
Think ਏ, think ਏ, think ਏ
Think ਏ, think ਏ, think ਏ
ਨਾ ਕਿੱਤਾ ਕਦੇ think ਏ
ਨਾ ਕਿੱਤਾ ਕਦੇ think ਏ
Follow ਕਰਾਂ ਬਾਪੂ ਨੂ
ਬੇਬੇ ਦੀ ਆ ਗੁੜਤੀ
ਪਿੰਡ ਲਾਏ ਬਾਗ ਨੇ
ਤਿਤਲਿਆਂ ਉਡਦੀ
ਜੱਟ ਦੇ ਟਿਕਾਣੇ bro
ਕੋਯੀ ਵੀ ਨਾ ਜਾਣੇ bro
ਜਿਹਦੀ ਕੋਠੀ ਦਾਣੇ ਓਥੇ
ਕਮਲੇ ਸਯਾਨੇ bro
ਇਕ ਗੱਲ ਕਹੂੰ
ਸ਼ਾਯਦ motivate ਕਰ ਜੇ
ਪੈਰ ਨੀ ਛੱਡਿਦੇ ਦੇ
ਚਾਹੇ ਬੰਦਾ ਜਿੰਨਾ ਚਢ ਜਾਏ
ਐਸਾ ਬੰਦਾ ਜੱਟ ਜਿਹੜਾ
ਅਖਾਂ ਵਿਚੋਂ ਪੜ ਜਾਏ
ਅਖਾਂ ਵਿਚੋਂ ਪੜ ਜਾਏ
ਅਖਾਂ ਵਿਚੋਂ ਪੜ ਜਾਏ
ਦੇਖ ਗੱਲ ਗਾਨੀਆਂ ਤੇ ਕੰਨੀ ਨੱਤੀਯਾਂ
ਸੱਜੇ ਹਥ ਕਡ਼ਾ, ਖੱਬੇ ਹਥ ਘੜੀ ਏ
ਹਥ ਘੜੀ ਏ, ਹਥ ਘੜੀ ਏ
ਹਥ ਘੜੀ ਏ, ਹਾ-ਹਾ ਹਥ ਘੜੀ ਏ
ਕਪੜੇ ਆ ਕਾਲੇ ਪਰ ਚਿੱਟੇ ਦਿਲ ਨੇ
ਲੋਕਾਂ ਦੀ ਜ਼ੁਬਾਨ ਫੁੱਕਰੇ ਤੇ ਅੜੀ ਏ
ਐਥੇ ਅੜੀ ਏ, ਐਥੇ ਅੜੀ ਏ
ਐਥੇ ਅੜੀ ਏ, ਐਥੇ-ਐਥੇ ਅੜੀ ਏ
ਕਈਆਂ ਦੀ ਖਾਂਦੀ ਖਾਰ ਏ
ਕਈਆਂ ਦਾ ਪਿਆਰ ਏ
ਔਜਲਾ star ਏ ਯਾਰਾ ਨਾਲ ਦਿਲ sink ਏ
ਬਾਹਾਂ ਦੇ ਉੱਤੇ ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰ੍ਚੇ ਨਾ ਕਿੱਤਾ ਕਦੇ
Credits
Writer(s): Karan Aujla, J Statik
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.