Testo Ik Vaari - Badal
Testo della canzone Ik Vaari (Badal), tratta dall'album Masterpiece
ਕਿੰਨਾ 'ਏ ਪਿਆਰ ਤੇਰੇ ਨਾਲ, ਹੌਲੀ-ਹੌਲੀ ਦੱਸ ਦਵਾਂਗਾ
ਦਿਲ ਦੇ ਦਿਲਦਾਰ ਤੈਨੂੰ ਮੈਂ ਰਾਣੀਆਂ ਦੇ ਵਾਂਗ ਰੱਖਾਂਗਾ
ਨੈਣਾ 'ਚ ਤੇਰੇ ਕਦੇ ਵੀ ਮੈਂ ਹੰਝੂ ਕੋਈ ਵੇਖ 'ਨੀ ਸਕਦਾ
ਹਰ ਰੋਜ਼ ਤੇਰੀ 'ਏ ਰਾਹ ਤੱਕਦਾ ਦਿਲ ਪਾਗਲ ਸਾ
ਤੂੰ ਇਕ ਵਾਰੀ ਆਜਾ, ਤੂੰ ਇਕ ਵਾਰੀ ਆਜਾ
ਮੁੜਕੇ ਤੂੰ ਨਾ ਜਾ, ਇਕ ਵਾਰੀ ਆਜਾ
ਕਿੰਨਾ 'ਏ ਪਿਆਰ ਤੇਰੇ ਨਾਲ, ਹੌਲੀ-ਹੌਲੀ ਦੱਸ ਦਵਾਂਗਾ
ਕਹਿੰਦੀ ਦੁਨੀਆ, "ਇਸ਼ਕੇ ਦੇ ਰਾਹ 'ਨੀ ਮੁੜਨਾ"
ਮੈਂ ਕਿਹਾ, "ਬਾਦਲ 'ਨੀ ਡਰਦਾ", ਸੋਹਣੀਏ
ਕੋਈ ਹੋਰ ਤੈਨੂੰ ਮੈਥੋਂ ਵੱਧ ਕੇ ਪਿਆਰ ਕਦੇ ਕਰ ਨੀ ਸਕਦਾ
ਹਰ ਰੋਜ਼ ਤੇਰੀ ਏ ਰਾਹ ਤੱਕਦਾ ਦਿਲ ਪਾਗਲ ਸਾ
ਤੂੰ ਇਕ ਵਾਰੀ ਆ ਜਾ, ਤੂੰ ਇਕ ਵਾਰੀ ਆ ਜਾ
ਮੁੜਕੇ ਤੂੰ ਨਾ ਜਾ, ਇਕ ਵਾਰੀ ਆ ਜਾ
ਕਿੰਨਾ 'ਏ ਪਿਆਰ ਤੇਰੇ ਨਾਲ, ਹੌਲੀ-ਹੌਲੀ ਦੱਸ ਦਵਾਂਗਾ
ਯਾਦਾਂ ਮੈਨੂੰ ਰਾਤੀਆਂ ਜਗਾਵੇ, ਮਾਹੀਆ
ਹੁਣ ਗੱਲ ਮੇਰੇ ਵੱਸ ਦੀ ਨਹੀਂ
ਮੇਰੇ ਨੇੜੇ ਆ ਤੂੰ ਕਾਤੋਂ ਤੜਪਾਵੇ, ਮਾਹੀਆ
ਤੇਰੇ ਬਾਝੋਂ ਸਾਡਾ ਕੋਈ ਵੀ ਨਹੀਂ
ਮੈਨੂੰ ਵੀ ਪਤਾ ਜੋ ਹਾਲ ਮੇਰਾ, ਓਹੀ ਤੇਰਾ ਵੀ ਹੋਣਾ
ਹਰ ਰੋਜ਼ ਤੇਰੀ ਏ ਰਾਹ ਤੱਕਦਾ ਦਿਲ ਪਾਗਲ ਸਾ
ਤੂੰ ਇਕ ਵਾਰੀ ਆ ਜਾ, ਤੂੰ ਇਕ ਵਾਰੀ ਆ ਜਾ
ਮੁੜਕੇ ਤੂੰ ਨਾ ਜਾ, ਇਕ ਵਾਰੀ ਆ ਜਾ
ਕਿੰਨਾ 'ਏ ਪਿਆਰ ਤੇਰੇ ਨਾਲ, ਹੌਲੀ-ਹੌਲੀ ਦੱਸ ਦਵਾਂਗਾ
Credits
Writer(s): Badal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.