Testo Ik Tera - Maninder Buttar
Testo della canzone Ik Tera (Maninder Buttar), tratta dall'album Ik Tera
ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ (ਜਵਾਨੀ)
ਇੱਕ ਤੇਰੇ sandal, ਇੱਕ ਤੇਰੀ ਚਾਲ਼ (ਚਾਲ਼)
ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ
ਨੀ ਇੱਕ ਤੇਰਾ suit, ਨੀ ਇੱਕ ਤੇਰੀ ਗਾਨੀ
ਅੱਤ ਤੇਰਾ ਨਖ਼ਰਾ 'ਤੇ ਚੜ੍ਹਦੀ ਜਵਾਨੀ
ਇੱਕ ਤੇਰੇ sandal, ਇੱਕ ਤੇਰੀ ਚਾਲ਼
ਮੋਰਨੀ ਜੀ ਤੋਰ, ਕੁੜੇ ਲਗਦੀ ਕਮਾਲ
ਨੀ ਇੱਕ ਤੇਰਾ ਹੱਸਣਾ, ਓਏ (ਓਏ)
ਓ, ਦਿਲ ਵਿੱਚ ਵੱਸਣਾ, ਓਏ (ਓਏ)
ਸਾਨੂੰ ਤੂੰ ਜੱਚ ਗਈ ਐਂ (ਐਂ)
Mummy ਨੂੰ ਦੱਸਣਾ, ਓਏ
ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
ਜੱਟ ਨਾਲ਼ ਹੁਣ ਪੰਗਾ ਪਊਗਾ
ਤੰਗ, ਤੰਗ, ਤੰਗ ਕਰਦੇ ਜਿਹੜੇ
ਪਿੱਛੇ, ਪਿੱਛੇ, ਪਿੱਛੇ ਆਵਾਂ ਤੇਰੇ
ਲਾਵਾਂ, ਲਾਵਾਂ, ਲਾਵਾਂ, ਲਾਵਾਂ ਗੇੜੇ
ਜੱਟ ਨਾਲ਼ ਹੁਣ ਪੰਗਾ ਪਊਗਾ
ਤੰਗ, ਤੰਗ, ਤੰਗ ਕਰਦੇ ਜਿਹੜੇ
(ਕਰਦੇ ਜਿਹੜੇ)
ਨੀ ਇੱਕ ਤੇਰਾ ਕੰਗਣਾ, ਓਏ (ਓਏ)
ਨੀ ਇੱਕ ਤੇਰਾ ਸੰਗਣਾ, ਓਏ (ਓਏ)
ਖਾਲੀ ਹੱਥ ਜੱਚਦੀ ਨਾ (ਨਾ)
ਲੈ ਜਾ ਤੂੰ ਕੰਗਣਾ, ਓਏ (ਓਏ)
ਨੀ ਇੱਕ ਤੇਰਾ ਹੱਸਣਾ, ਓਏ
ਓ, ਦਿਲ ਵਿੱਚ ਵੱਸਣਾ, ਓਏ
ਸਾਨੂੰ ਤੂੰ ਜੱਚ ਗਈ ਐਂ
Mummy ਨੂੰ ਦੱਸਣਾ, ਓਏ (ਓਏ)
ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
ਰੰਗ, ਰੰਗ, ਰੰਗ ਲਾਲ, ਸੋਹਣੀਏ
ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
ਚੱਲ, ਚੱਲ, ਚੱਲ ਨਾਲ਼, ਸੋਹਣੀਏ
ਖੁੱਲ੍ਹੇ, ਖੁੱਲ੍ਹੇ, ਖੁੱਲ੍ਹੇ ਵਾਲ਼, ਸੋਹਣੀਏ
ਰੰਗ, ਰੰਗ, ਰੰਗ ਲਾਲ, ਸੋਹਣੀਏ
ਤੇਰੇ ਨਾਲ਼ ਮੈਂ ਵਿਆਹ ਕਰਵਾਉਣਾ
ਚੱਲ, ਚੱਲ, ਚੱਲ ਨਾਲ਼, ਸੋਹਣੀਏ
(ਨਾਲ਼ ਸੋਹਣੀਏ)
ਨੀ ਇੱਕ ਤੇਰੇ ਖ਼ਰਚੇ, ਓਏ (ਓਏ)
ਸਾਡੇ 'ਤੇ ਪਰਚੇ, ਓਏ (ਓਏ)
ਤੇਰੇ 'ਤੇ ਮਰਦੇ ਆਂ (ਆਂ)
ਸ਼ਹਿਰ ਵਿੱਚ ਚਰਚੇ, ਓਏ (ਓਏ)
ਨੀ ਇੱਕ ਤੇਰਾ ਹੱਸਣਾ, ਓਏ (ਓਏ)
ਓ, ਦਿਲ ਵਿੱਚ ਵੱਸਣਾ, ਓਏ (ਓਏ)
ਸਾਨੂੰ ਤੂੰ ਜੱਚ ਗਈ ਐਂ (ਐਂ)
Mummy ਨੂੰ ਦੱਸਣਾ, ਓਏ (ਓਏ)
Credits
Writer(s): Maninder Buttar
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.