Testo Half Window Down - Ikka, Dr Zeus & Neetu Singh
Testo della canzone Half Window Down (Ikka, Dr Zeus & Neetu Singh), tratta dall'album Half Window Down - Single
You & me forever walking
(Somebody somebody)
Ikka Ikka
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖਦਾ
Steering wheel ਹੱਥਾਂ ਚ
Speed only ਚਾਲੀ ਦੀ
Half window down ਗੱਡੀ ਮੇਰੀ ਕਾਲੀ ਜੀ
ਵੇਖਿਆ ਮੈਂ ਬਾਹਰ road ਦੇ ਉਸ ਪਾਰ
ਪਾ ਕੇ new pair of ਝੰਝਰਾ
ਓਹ ਕੌਣ ਤੁਰਦੀ ਜਾਂਦੀ ਏ
ਓਹਦਾ ਲੱਕ ਹੈ delicate
ਲੱਗਦਾ ਮੈਂ ਕੰਮ ਨੂੰ
ਵੇ ਹੋ ਜਾਣਾ late, ਹੋ ਜਾਣਾ late
ਗਾ ਗਾ ਗੱਡੀ ਮੈਂ ਘੁਮਾ ਲਈ
ਮੈਂ ਤੇਰੇ ਪਿੱਛੇ ਲਾ ਲਈ
ਕਿਸੇ ਦੇ daddy ਤੋਂ ਨਹੀਂ ਡਰਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖ, ਨਿਗਾਹ ਰੱਖ
ਏ ਏ ਏ ਇੱਕ ਅਪਸਰਾ ਸੀ ਉਤਰੀ ਦੇਖੋ Cadillac ਤੋਂ
ਏਕ ਨਿਗਾਹ ਭਰ ਦੇਖਾ
Ikke ਨੇ ਤੇਰਾ front to back ਸੇ
ਪੁੱਛੋ ਨਾ ਕਹੇ ਮੇਰੀ last wish
I want you on my back seat
ਫਸ ਗਿਆ ਆਖਿਰ ਮੈਂ ਵੀ
Baby ਤੇਰੇ beauty trap ਮੇਂ
Hey what's up ਓਹ ਵੀ ਬੋਲੀ
"I like you"
ਕਹਿੰਦੀ I love swag, gold, chains, tattoos
ਤੁਝੇ ਕਿਸ ਦੀ ਤਲਾਸ਼ ਹੈ
ਓਹ ਕੌਣ ਇਤਨਾ ਖ਼ਾਸ ਹੈ
ਪਾਗਲ ਲੜਕੀ ਆਖੇ ਖੋਲ
ਤੇਰਾ dream boy ਤੇਰੇ ਪਾਸ ਹੈ
Class ਹੈ ਤੇਰੀ ਮੇਰੀ ਜੋੜੀ
Just like a love song
Highly inflammable
Explosive ਏਹ beauty bomb
Tik tok, tik tok
ਚਲਤਾ ਫਿਰਤਾ beauty bomb
Tik tok, tik tok
ਚਲਤਾ ਫਿਰਤਾ beauty bomb
Sports car ਮਿੱਤਰਾਂ ਦੀ
ਛੁੱਟੇ ਮਾਟੇ ਲੈ ਜਾ ਤੂੰ
ਨਾਲ ਦੀ seat ਖਾਲੀ
ਆ ਕੇ ਬਿੱਲੋ ਬੈ ਜਾ ਤੂੰ
Sports car ਮਿੱਤਰਾਂ ਦੀ
ਛੁੱਟੇ ਮਾਟੇ ਲੈ ਜਾ ਤੂੰ
ਨਾਲ ਦੀ seat ਖਾਲੀ
ਆ ਕੇ ਬਿੱਲੋ ਬੈ ਜਾ ਤੂੰ
ਕਿਵੇਂ ਕਰਾਂ ਕੋਈ ਸਵਾਲ
ਕਿਵੇਂ ਪੁੱਛਾਂ ਤੇਰਾ ਹਾਲ
ਕਿਵੇਂ ਕਰਾਂ ਕੋਈ ਸਵਾਲ
ਕਿਵੇਂ ਪੁੱਛਾਂ ਤੇਰਾ ਹਾਲ
ਰੁੱਸ ਜਾਵੇ ਤੂੰ ਨਾ, ਦਿਲ ਮੇਰਾ ਡਰਦਾ
ਦਿਲ ਮੇਰਾ ਡਰਦਾ, ਦਿਲ ਮੇਰਾ ਡਰਦਾ
ਜੇ ਤੂੰ ਤਾਂ ਮੈਂ ਚੋਰੀ ਚੋਰੀ ਤੱਕਦਾ
ਮੈਂ ਵੀ ਚੋਰੀ ਚੋਰੀ ਤੈਨੂੰ ਤੱਕਦੀ
ਜਦੋਂ ਦਾ ਪਹਿਲੀ ਵਾਰੀ ਤੈਨੂੰ ਤੱਕਿਆ
ਮੈਂ ਵੀ ਤੇਰੇ ਤੇ ਨਿਗਾਹ ਰੱਖਦੀ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਚੋਰੀ ਚੋਰੀ ਤੈਨੂੰ ਤੱਕਦਾ
ਹੋ, ਅਧਾ ਸ਼ੀਸ਼ਾ ਖੁਲੇ ਮੇਰੀ ਗੱਡੀ ਦਾ
ਮੈਂ ਤੇਰੇ ਤੇ ਨਿਗਾਹ ਰੱਖਦਾ
Credits
Writer(s): Dr Zeus, Ikka
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.