Testo Gumaan - Sharry Mann
Testo della canzone Gumaan (Sharry Mann), tratta dall'album Gumaan - Single
वो बेवफ़ा...
वो बेवफ़ा हमारा इम्तिहान क्या लेगी
मिलाएँगे नज़रों से नज़र तो नज़र झुका लेगी
उसे मेरी कबर पे दीया जलाने को मत कहना
वो नादाँ है दोस्तों, अपना हाथ जला लेगी
ਸੋਹਣਿਓ, ਜਵਾਨੀ ਦਾ...
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣੇ, ਦਿਨ ਚਾਰ, ਬਹੁਤਾ ਮਾਨ ਨਹੀਓਂ ਕਰੀਦਾ
ਸੋਹਣੇ, ਦਿਨ ਚਾਰ, ਬਹੁਤਾ ਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਖਿੜੇ ਸੂਹੇ ਫੁੱਲਾਂ ਉਤੇ ਭੌਰੇ ਮੰਡਰਾਉਂਦੇ ਨੇ
ਚੂਸ ਰਸ ਉਡ ਜਾਂਦੇ, ਮੁੜ ਨਾ ਥਿਆਉਂਦੇ ਨੇ
ਖਿੜੇ ਸੂਹੇ ਫੁੱਲਾਂ ਉਤੇ ਭੌਰੇ ਮੰਡਰਾਉਂਦੇ ਨੇ
ਚੂਸ ਰਸ ਉਡ ਜਾਂਦੇ, ਮੁੜ ਨਾ ਥਿਆਉਂਦੇ ਨੇ
ਮਤਲਬੀ ਯਾਰਾਂ 'ਤੇ ਏਹਸਾਨ ਨਹੀਓਂ ਕਰੀਦਾ
ਮਤਲਬੀ ਯਾਰਾਂ 'ਤੇ ਏਹਸਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਟੁੱਟੇ ਹੋਏ ਦਿਲ ਬਾਰ-ਬਾਰ ਨਹੀਓਂ ਜੁੜਦੇ
ਛੱਡ ਤੁਰ ਗਏ ਪਰਦੇਸੀ ਨਹੀਓਂ ਮੁੜਦੇ
ਟੁੱਟੇ ਹੋਏ ਦਿਲ ਬਾਰ-ਬਾਰ ਨਹੀਓਂ ਜੁੜਦੇ
ਛੱਡ ਤੁਰ ਗਏ ਪਰਦੇਸੀ ਨਹੀਓਂ ਮੁੜਦੇ
ਹੁੰਦਾ ਇੱਕੋ ਦਿਲ, ਐਵੇਂ ਦਾਨ ਨਹੀਓਂ ਕਰੀਦਾ
ਹੁੰਦਾ ਇੱਕੋ ਦਿਲ, ਐਵੇਂ ਦਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਚੜ੍ਹਦੀ ਜਵਾਨੀ ਨਵੇਂ ਰੰਗ ਇਹ ਵਿਖਾਉਂਦੀ ਏ
ਜਾਂਦੀ ਹੋਈ ਮਾਨਾਂ, ਕੀਤੇ ਉਤੇ ਪਛਤਾਉਂਦੀ ਏ
ਚੜ੍ਹਦੀ ਜਵਾਨੀ ਨਵੇਂ ਰੰਗ ਇਹ ਵਿਖਾਉਂਦੀ ਏ
ਜਾਂਦੀ ਹੋਈ ਮਾਨਾਂ, ਕੀਤੇ ਉਤੇ ਪਛਤਾਉਂਦੀ ਏ
ਆਪ ਤੋਂ ਉਚਿਆਂ ਦਾ ਹਾਣ ਨਹੀਓਂ ਕਰੀਦਾ
ਆਪ ਤੋਂ ਉਚਿਆਂ ਦਾ ਹਾਣ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣੇ, ਦਿਨ ਚਾਰ, ਬਹੁਤਾ ਮਾਨ ਨਹੀਓਂ ਕਰੀਦਾ
ਸੋਹਣੇ, ਦਿਨ ਚਾਰ, ਬਹੁਤਾ ਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
ਸੋਹਣਿਓ, ਜਵਾਨੀ ਦਾ ਗੁਮਾਨ ਨਹੀਓਂ ਕਰੀਦਾ
Credits
Writer(s): Sarvpreet Dhammu
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.