Testo Gal Dil Di - Studio - Soni Pabla
Testo della canzone Gal Dil Di - Studio (Soni Pabla), tratta dall'album Absolute Bhangra (Studio)
ਸੋਹਣਿਓਂ, ਨਾਰਾਜ਼ਗੀ ਤੇ ਨਹੀਂ? (Yeah)
ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
Feel those claps
Move in, no key and quite
Go time to break your silence
You know me, Raja
I know so don't try lyin'
Abracadabra, no I'm not an amateur
Yeah, I'm tryin' to flatter you
Now, pose for the camera
Imma show you, camlive (yeah)
King Author and Lissomly
You like my jersey, start with Soni
And Joti Dhillon from Canada
Girl, I love your British accent
K and K on the track man
Magnetic contraction, bitch, check reaction
ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਤੋੜ-ਮੋੜ ਕਿਤੇ ਸੁੱਟੋਗੇ ਤਾਂ ਨਹੀਂ?
ਓਏ, ਤੋੜ-ਮੋੜ ਕਿਤੇ ਸੁੱਟੋਗੇ ਤਾਂ ਨਹੀਂ?
ਥੁਆਡੇ ਗਲ਼ ਨੂੰ ਜੇ ਗਾਨੀ ਲੈ ਦਿਆਂ
Hey, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਕਿਹੜੀ ਗੱਲੋਂ ਨੀਵੀਂ ਪਾਈ ਰੱਖਦੇ?
ਹੋਏ, ਤੁਸੀਂ ਸੋਹਣਿਓਂ ਕਿਓਂ ਨਹੀਂ ਹੱਸਦੇ?
ਹੋਏ, ਮੱਥੇ ਉੱਤੋਂ ਨਾ ਤਿਉੜੀ ਚੱਕਦੇ
ਕਿਹੜੀ ਗੱਲੋਂ ਨੀਵੀਂ ਪਾਈ ਰੱਖਦੇ?
ਤੁਸੀਂ ਸੋਹਣਿਓਂ ਕਿਓਂ ਨਹੀਂ ਹੱਸਦੇ?
ਹੋਏ, ਮੱਥੇ ਉੱਤੋਂ ਨਾ ਤਿਉੜੀ ਚੱਕਦੇ
ਅੱਖਾਂ ਕੱਢ ਕੇ ਡਰਾਓਗੇ ਤਾਂ ਨਹੀਂ?
ਜੀ, ਅੱਖਾਂ ਕੱਢ ਕੇ ਡਰਾਓਗੇ ਤਾਂ ਨਹੀਂ?
ਓਏ, ਥੋਡੇ ਨਾਲ਼ ਜੇ ਥੋੜ੍ਹਾ ਜਿਹਾ ਖਹਿ ਜਿਆਂ
Hey, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਇਹ ਬਿੱਲੀਆਂ-ਬਲੌਰੀ ਅੱਖੀਆਂ
ਹੋਏ, ਕੀਹਦੇ ਲਈ ਸਾਂਭ-ਸਾਂਭ ਰੱਖੀਆਂ?
ਹਾਏ, ਰਹਿਣ ਸੁਰਮੇਂ ਦੇ ਨਾਲ਼ ਡੱਕੀਆਂ
ਓ, ਏਹੇ ਬਿੱਲੀਆਂ-ਬਲੌਰੀ ਅੱਖੀਆਂ
ਕੀਹਦੇ ਲਈ ਸਾਂਭ-ਸਾਂਭ ਰੱਖੀਆਂ?
ਰਹਿਣ ਸੂਰਮੇਂ ਦੇ ਨਾਲ਼ ਡੱਕੀਆਂ
"ਤੂੰ ਕਿੰਨੀ ਸੋਹਣੀ ਐਂ", ਸੁਣੇਂ, ਜੇ ਸੋਹਣੀਏਂ
ਹਾਏ, "ਕਿੰਨੀ ਸੋਹਣੀ ਆਂ", ਸੁਣੇਂ, ਜੇ ਸੋਹਣੀਏਂ
ਨੀ ਲਾ ਸਿਫ਼ਤਾਂ ਦੀ ਤਹਿ ਮੈਂ ਦਿਆਂ
Hey, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
Yeah, roger that, roger that
Don't you baby, don't do shab
Walkin' around with your hazel eyes
Just like a sunset, golden bright
And can't you able to touch the sky?
Yeah, with such a hound
Touch up bright, something nice
Move like silhouettes, like smoke cigarettes
Movin' up to the sky
ਮੇਰੀ ਚਾਂਦਨੀ, ਚਾਂਦਨੀ
Now that you found me
Stealing my heart like robbery
Don't break it, top secret, not comedy (ha)
Real life drama, ਆਜਾ, ਮੈਂ ਤੇਰੇ Raja
Now with Viceroy Jersey Boys!
Raja goin' with Soni Pabla
ਦੱਸੋ ਕਿਹੜੀ ਗੱਲੋਂ ਡਰਦੇ ਓਂ?
ਹੋ, ਲੰਮੇ-ਲੰਮੇ ਹੌਂਕੇ ਭਰਦੇ ਓਂ
ਓਏ, ਸੰਗ-ਸੰਗ ਗੱਲ ਕਰਦੇ ਓਂ
ਦੱਸੋ ਕਿਹੜੀ ਗੱਲੋਂ ਡਰਦੇ ਓਂ?
ਲੰਮੇ-ਲੰਮੇ ਹੌਂਕੇ ਭਰਦੇ ਓਂ
ਓਏ, ਸੰਗ-ਸੰਗ ਗੱਲ ਕਰਦੇ ਓਂ
ਓਏ, ਹੱਥ ਫੜ੍ਹਲੋ Soni ਦਾ, ਸੋਹਣਿਓਂ
ਓਏ, ਹੱਥ ਫੜ੍ਹਲੋ Joti ਦਾ, ਸੋਹਣਿਓਂ
ਥੋਆਨੂੰ ਹੋਂਸਲੇ ਦੀ ਸ਼ੈ ਮੈਂ ਦਿਆਂ
Hey, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
Hey, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
Hey, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
ਹਾਂ-ਹਾਂ-ਹਾਂ, ਸੋਹਣਿਓਂ, ਨਾਰਾਜ਼ਗੀ ਤੇ ਨਹੀਂ?
ਹੋਏ, ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
Credits
Writer(s): Soni Pabla
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.