Testo Don't You Dare - Hustinder
Testo della canzone Don't You Dare (Hustinder), tratta dall'album Bhadauria
Hey, it's Black Virus
ਮਘੇ ਰਹਿੰਦੇ ਆ silencer ਨੀ car'an ਦੇ, ਕੁੜੇ
ਅੱਧੇ ਪਿੰਡ ਜਿੰਨੇ ਖ਼ਰਚੇ ਆ ਯਾਰਾਂ ਦੇ, ਕੁੜੇ
ਕਦੇ ਕਿਤੇ ਬਹਿ ਗਏ, ਕਦੇ ਕਿਤੇ ਖੜ੍ਹ ਗਏ, ਕੁੜੇ
ਲੀੜੇ ਲੈਣ Gucci ਆਲ਼ਿਆਂ ਦੇ ਵੜ ਗਏ, ਕੁੜੇ
ਵਲ਼ ਕੁੜਤੇ 'ਚ ਹੈ ਨਈਂ, ਕਿੱਲਾ ਧੌਣ 'ਚ, ਕੁੜੇ
ਕਿੰਨੇ ਫ਼ੱਬਦੇ ਆਂ jacket brown 'ਚ, ਕੁੜੇ
ਜੀਹਤੇ Rado ਲਿਖਿਆ ਏ, time ਸਾਡਾ ਦੱਸਦੀ
ਨੀ ਜਿਹਨੂੰ "ਲਾਡੋ-ਲਾਡੋ" ਕਰਾਂ, ਸਾਡੇ ਨਾਲ਼ ਹੱਸਦੀ
'ਕੱਲ੍ਹੀ ਪਾਉਣ ਨੂੰ ਨਹੀਂ ਰੱਖੀ, ਜੁੱਤੀ ਵਾਹਦਾਂਗੇ, ਕੁੜੇ
ਪੰਗੇ ਵੱਡੇ ਮੂਹਰੇ ਵੱਡਾ ਬਾਈ ਲਾਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
(ਏ ਹਾ, ਏ ਹਾ)
ਖੁੱਲ੍ਹੇ ਚੱਲਦੇ ਆਂ, ਪਹਿਲਾਂ ਕੱਟੀ ਤੰਗੀ ਵੀ, ਬਿੱਲੋ
ਅਸੀਂ ਲੰਡੀ ਵੀ ਰੱਖੀ ਆ, ਗੱਡੀ ਲੰਬੀ ਵੀ, ਬਿੱਲੋ
ਅਸੀਂ ਕਰਦੇ ਨਈਂ, ਪਾਉਣੇ ਆਂ black, ਜੱਟੀਏ
ਪਾਏ ਪੈਰਾਂ ਵਿੱਚ Monk-Strap, ਜੱਟੀਏ
ਓ, ਸੁੱਕੇ Rajasthan ਗਏ ਕਿੱਥੇ ਮੁੜਦੇ, ਕੁੜੇ
ਨੀ ਮਾਲ ਅਸਲੀ Assam tea 'ਚ ਖ਼ੁਰਦੇ, ਕੁੜੇ
ਜੱਟ ਮਾਲਵੇ ਦੇ, ਘੋੜੀ Jodhpur ਦੀ, ਬਿੱਲੋ
ਨੀ ਦੇਖ liquor ਬਣਾਈ ਜਾਂਦੇ ਗੁੜ ਦੀ, ਬਿੱਲੋ
ਜਿਹਨੂੰ ਕੌੜੀ ਲੱਗੂ ਉਹਨੂੰ coke ਪਾਦਾਂਗੇ, ਕੁੜੇ
Daily ਆਲ਼ਿਆਂ ਨੂੰ neat ਵੀ ਲਵਾਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
(ਟੌਰ੍ਹ ਜੇ ਕੋਈ ਨਿੰਦੂ ਗਾਟਾ...)
(ਏ ਹਾ, ਏ ਹਾ)
ਓ, ਜੱਟ ਫ਼ੁਕਰੀ ਤੋਂ ਓਨੀਂ ਦੂਰੋਂ ਲੰਘੇ, ਜੱਟੀਏ
ਜਿੰਨਾ ਦੂਰ ਆ Bathinde ਕੋਲ਼ੋਂ Bombay, ਜੱਟੀਏ
ਭਾਵੇਂ ਚੱਲਦੈ ਮਿਲਾਵਟਾਂ ਦਾ ਦੌਰ, ਪੁੱਛ ਨਾ
ਤਾਂ ਵੀ ਸਾਡੇ ਕੋਲ਼ ਹਰ ਚੀਜ਼ pure ਸੁੱਖ ਨਾ'
ਰਹੀਆਂ ਚੋਂਦੀਆਂ ਸੀ ਅੱਖਾਂ, ਨਾਲ਼ੇ ਛੱਤਾਂ, ਨਖ਼ਰੋ
ਅੱਜ ਖੜ੍ਹੇ-ਖੜ੍ਹੇ ਫ਼ੂਕ ਦੇਈਏ ਲੱਖਾਂ, ਨਖ਼ਰੋ
ਮੈਂ ਕਿਹਾ ਗੀਤਾਂ ਦੀ ਬਣਾਉਣੀ ਪੈਂਦੀ ਰੇਲ ਨੀ, ਬਿੱਲੋ
Kaptaan ਬਣ ਜਾਣਾ ਕੋਈ ਖੇਡ ਨ੍ਹੀਂ, ਬਿੱਲੋ
ਇਹ ਨਾ ਸੋਚੀਂ ਕਦੇ ਪਿੱਠ ਜਿਹੀ ਦਿਖਾਦਾਂਗੇ, ਕੁੜੇ
ਜੀਹਦੀ ਹਿੱਕ ਉੱਤੇ ਲਾਉਂਦਾ ਦੀਵਾ, ਲਾਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
(ਟੌਰ੍ਹ ਜੇ ਕੋਈ ਨਿੰਦੂ ਗਾਟਾ...)
ਕੀ ਆ ਅੱਗ ਕੀ ਸਵਾਹ, ਮੁੰਡੇ ਛਕ ਜਾਣਗੇ
ਬਿੱਲੋ, ਜਿੰਨੇ ਤੱਤੇ, Mexico ਟੱਪ ਜਾਣਗੇ
ਹੋ, ਜੰਮੇਂ ਬੱਗੇ-ਬੱਗੇ ਜੱਟ, ਬੱਗੇ ਕਾਵਾਂ ਵੇਲ਼ੇ ਦੇ
Car ਤੋਰ ਲਾ, ਪੈਜੂਗੀ ਕਾਰਵਾਈ ਤੇਰੇ 'ਤੇ
ਜਦੋਂ ਚੱਲਦਾ ਗੱਡੀ 'ਚ Sardool, ਨਖ਼ਰੋ
ਨੀ ਫ਼ਿਰ ਲੱਗਦਾ Ladakh ਵੀ ਨਈਂ ਦੂਰ, ਨਖ਼ਰੋ
ਜਦੋਂ ਲੱਗੀਆਂ ਪੜ੍ਹਾਈਆਂ 'ਚ break'an, ਜੱਟੀਏ
ਨੀ ਫ਼ਿਰ ਲੈ ਲਿਆ ਲੜਾਈਆਂ ਨੂੰ Beretta, ਜੱਟੀਏ
ਗੱਲ fun ਦੀ ਜੇ, ਵੱਖੀਆਂ ਤੜਾਦਾਂਗੇ, ਕੁੜੇ
ਨਈਂ ਤਾਂ gun ਦੀ ਗੋਲੀ ਨਾ' ਖੱਦਾ ਠਾਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
ਨੀ ਸਾਡੀ ਟੌਰ੍ਹ ਜੇ ਕੋਈ ਨਿੰਦੂ ਗਾਟਾ ਲਾਹਦਾਂਗੇ, ਕੁੜੇ
Credits
Writer(s): Manpreet Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.