Testo Dildariyan - Singga
Testo della canzone Dildariyan (Singga), tratta dall'album Dildariyan
Gill Saab Music!
ਓ, ਹੱਥਾਂ ਵਿੱਚ ਖੂਨ ਸੀ, ਨਾਲੇ ਸਿਰ ਤੇ ਸਵਾਰ ਸੀ
ਲੁੱਟ ਗਈਆਂ ਵੈਲੀ ਨੂੰ ਗੱਲਾਂ ਤੇਰੀਆਂ ਪਿਆਰੀਆਂ
(ਲੁੱਟ ਗਈਆਂ ਵੈਲੀ ਨੂੰ ਗੱਲਾਂ ਤੇਰੀਆਂ ਪਿਆਰੀਆਂ)
ਓ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆਗੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਓ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆਗੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਆਗੀ ਯਾਦ ਤੇਰੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਆਗੀ ਯਾਦ ਤੇਰੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਹੋ, ਰੱਖੇ ਗੰਨਾਂ-ਗੁੰਨਾ ਵਾਲੇ ਮਸਲੇ, ਦਿਲ-ਦੁਲ ਓਦਾ ਕਦੇ ਟੁੱਟਿਆ ਈ ਨਈ
ਕਾਦੀ ਸੱਟ ਮਾਰੀ ਦਿੱਲ ਤੇ ਏਹ ਮੁੰਡਾ ਆ ਜਵਾਨ ਫੇਰ ਉਠਿਆ ਈ ਨੀ
(ਫੇਰ ਉਠਿਆ ਈ ਨੀ)
ਹੋ, ਰੱਖੇ ਗੰਨਾਂ-ਗੁੰਨਾ ਵਾਲੇ ਮਸਲੇ, ਦਿਲ-ਦੁਲ ਓਦਾ ਕਦੇ ਟੁੱਟਿਆ ਈ ਨਈ
ਕਾਦੀ ਸੱਟ ਮਾਰੀ ਦਿੱਲ ਤੇ ਮੁੰਡਾ ਆ ਜਵਾਨ ਫੇਰ ਉਠਿਆ ਈ ਨੀ
ਹੋ, ਟੁੱਟ ਗਈਆਂ ਸਾਰੀਆਂ ਜਿੰਨੀਆਂ ਸੀ ਯਾਰੀਆਂ
ਯਾਰ ਹੋਣੀ ਹੰਜੂਆਂ ਨਾ' ਭਰਦੇ ਕਿਆਰੀਆਂ
ਓ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆਗੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਓ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆਗੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਆਗੀ ਯਾਦ ਤੇਰੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਹੋ, ਇੱਥੇ ਮਰਨੇ ਤੋਂ ਕਿਹੜਾ ਡਰਦੈ? ਯਾਦ ਤੇਰੀ ਮਾਰੇ ਜੱਟ ਨੂੰ
(ਯਾਦ ਤੇਰੀ ਮਾਰੇ ਜੱਟ ਨੂੰ)
ਕੋਈ ਮਲਮ ਨਹੀਂ ਭਰ ਸਕਦੀ, ਸੀਨੇ ਆਲੀ ਸਾਡੀ ਸੱਟ ਨੂੰ
ਹੋ, ਇੱਥੇ ਮਰਨੇ ਤੋਂ ਕਿਹੜਾ ਡਰਦੈ? ਯਾਦ ਤੇਰੀ ਮਾਰੇ ਜੱਟ ਨੂੰ
ਮਲਮ ਨਹੀਂ ਭਰ ਸਕਦੀ, ਸੀਨੇ ਆਲੀ ਸਾਡੀ ਸੱਟ ਨੂੰ
ਹੋ, "Singga" ਕਲਾਕਾਰ ਤੇਰੀ ਸੋਚ ਵਿਚੋਂ ਬਾਹਰ
ਹੁਣ ਕੈਦ ਹੋਇਆ ਜਿਹੜਾ ਕਿੱਤੇ ਲਾਉਂਦਾ ਸੀ ਉਡਾਰੀਆਂ
ਓ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆਗੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਓ, ਦੇਖ ਦਿਲਦਾਰੀਆਂ ਅੱਖਾਂ ਹੋਈਆਂ ਭਾਰੀਆਂ
ਯਾਦ ਤੇਰੀ ਆਗੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
ਆਗੀ ਯਾਦ ਤੇਰੀ ਬਦਲਾਂ 'ਚ ਗੋਲ਼ੀਆਂ ਮੈਂ ਮਾਰੀਆਂ
Credits
Writer(s): Hassani Younes, Singga Gill Saab
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.