Testo Daryaa - Ammy Virk feat. Shahid Mallya
Testo della canzone Daryaa (Ammy Virk feat. Shahid Mallya), tratta dall'album Manmarziyaan (Original Motion Picture Soundtrack)
ਸਾਰਾ ਜੱਗ ਛੱਡ ਕੇ ਬੱਸ ਤੈਨੂੰ ਹੀ ਹੈ ਚੁਨਿਆ
ਸਾਰਾ ਜੱਗ ਛੱਡ ਕੇ ਬੱਸ ਤੈਨੂੰ ਹੀ ਹੈ ਚੁਨਿਆ
ਬਸ ਤੈਨੂੰ ਹੀ ਹੈ ਚੁਨਿਆ, ਤੈਨੂੰ ਹੀ ਹੈ ਚੁਨਿਆ
ਲੱਖ ਕਿਹਾ ਦਿਲ ਨੂੰ, ਪਰ ਫਿਰ ਵੀ ਹੈ ਅੜਿਆ
ਲੱਖ ਕਿਹਾ ਦਿਲ ਨੂੰ, ਪਰ ਫਿਰ ਵੀ ਹੈ ਅੜਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ ਜੀਤੇ-ਜੀ ਮੈਂ ਮਰਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ, ਓਹੋ
ओहो, क्यों माने नैन ना मेरे ये?
ओहो, क्यों हटते ना दर से तेरे ये?
क्यों माने नैन ना मेरे ये? हटते ना दर से तेरे ये
ਓਹੋ, ਹਾਂ ਪਿਆਰ ਸਵਾਲ ਕਿਉਂ ਹੋਇਆ ਜੀ?
ਓਹੋ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
ਪਿਆਰ ਸਵਾਲ ਕਿਉਂ ਹੋਇਆ ਜੀ?
ਕਿ ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ
ਤੈਨੂੰ ਖੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਖੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਰੱਬ ਮੰਨਿਆ ਤੈਨੂੰ ਰੱਬ ਮੰਨਿਆ
ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ
ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ ਜੀਤੇ-ਜੀ ਮੈਂ ਮਰਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ
(ਦਰਿਆ)
(ਹੰਝੂਆਂ ਦਾ)
(ਹੰਝੂਆਂ ਦਾ ਦਰਿਆ)
Credits
Writer(s): Amit Trivedi, Shellee
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.