Testo Dabde Ni - Ammy Virk
Testo della canzone Dabde Ni (Ammy Virk), tratta dall'album Dabde Ni
ਓ, ਚੜ੍ਹੀ ਏ ਜਵਾਨੀ ਵਾਲੀ ਲੋਰ ਨਖਰੋ
ਦੇਖ ਦੇਖ ਦੇਖ ਜਰਾ ਤੋਰ ਨਖਰੋ
ਗੱਡੀ ਵਿਚ ਜੱਟ ਲਿਸ਼ਕਦੇ rim ਨੀ
ਦੱਸ ਸਾਲਾਂ ਤੋ, ਮੁੰਡੇ ਦੇ ਕੋਲ ਇਕੋ sim ਨੀ
ਓ, ਜਿੱਥੇ ਜਿੱਥੇ ਜਿੱਥੇ ਬਿੱਲੋ ਯਾਰ ਖੜੇ ਨੇ
ਦੇਖ ਲਵੀ ਕਰਤੇ ਮੈਦਾਨ ਰੜੇ ਨੇ
ਸਾਡੀ ਰੀਸ ਹੋਣੀ ਨਹੀਂਓ ਕਿਸੇ ਐਰੇ ਗੈਰੇ ਤੋ
ਉਂਝ ਸਾਲੇ ਫਿਰਦੇ ਆ ਐਥੇ ਬੜੇ ਨੇ
ਓ, ਤੋਲੇ ਬਿਨਾ ਬਣਦੀ ਏ ਗੱਲ ਦੱਸ ਕਿੱਥੇ
ਅੱਖ ਖੜਦੀ ਨੀ ਛੋਟੀ ਗੋਲੀ ਖਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਂਓ ਪਾਉਂਦੇ ਘਰੇ ਆਏ ਤੋਂ ਕਦੇ
ਓ, ਬੋਤਲਾਂ ਦੇ ਸਾਹ ਬੀਬਾ, ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ ਚਾਰ peg ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਓ, ਕਰੀ ਪਰਵਾਹ ਨਹੀਂਓ ਮਿੱਤਰਾਂ ਨੇ ਕੰਮ ਦੀ
ਅੱਡੀ ਉੱਤੇ ਆਏ ਨੀ ਚਲਾਉਂਦੇ ਜੱਟ ਜੰਮ ਦੀ
ਗਰਮੀ ਨੂ ਗਰਮੀ ਜਿਹੀ ਕਰ ਦਿੰਦੇ ਆ
ਮੈਂ ਕਿਹਾ ਰੱਖਦੇ ਆ available
ਪੇਟੀ ਬਿੱਲੋ rum ਦੀ
ਓ, ਤਾਸ਼ ਨਾਲ ਬਿੱਲੋ ਥੜੇ ਭੰਨੇ ਪਏ ਨੇ
ਓ, ਡੰਗ ਦੀ ਥਾਂ ਫੇਰਨੇ ਨੂੰ ਗੰਨੇ ਪਏ ਨੇ
ਜਿਨ੍ਹਾਂ ਨੇ ਹਾਏ, ਅੱਡੀ ਸਾਡੀ ਦੇਖੀ ਹੋਈ ਆ
ਕਦੋਂ ਦੇ ਉਹ, ਬਾਪ ਸਾਨੂੰ ਮੰਨੇ ਪਏ ਨੇ
ਓ, ਪੀਂਦੇ ਲੱਸੀਆਂ ਦੇ ਜਗ
ਕੇੜਾ ਨੇੜੇ ਜਾਉ ਲੱਗ
ਯਾਰ ਡਰਦੇ ਨੀ ਕਿਸੇ ਦੇ ਡਰਾਏ ਤੋ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਂਓ ਪਾਉਂਦੇ ਘਰੇ ਆਏ ਤੋਂ ਕਦੇ
ਓ, ਬੋਤਲਾਂ ਦੇ ਸਾਹ ਬੀਬਾ, ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ ਚਾਰ peg ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਓ, ਮਿੱਤਰਾਂ ਦੀ ਅੱਖ ਬਿੱਲੋ ਜਮਾ ਵਾਂਗ ਬਾਜ਼
ਕਈਆਂ ਦੀ ਮੈਂ ਬੱਲੀਏ ਹੱਟਾਈ ਹੁੰਦੀ ਖਾਜ਼
ਵੈਰੀਆਂ ਦੀ ਸਿੱਧੀ ਆ flight ਰੱਖੀ ਨਰਕਾਂ ਨੂ
ਅਣਖਾਂ ਪੁਗਾਉਣ ਦਾ, ਜੱਟਾ ਨੂ ਜਾਂਦਾ ਤਾਜ਼
ਓ, ਦਿਲ ਦੇ clean ਭਾਵੇਂ ਰੰਗ ਥੋੜੇ ਪੱਕੇ ਆ
ਦੁਨੀਆਂ ਲਈ ਬਿੱਲੋ ਯਾਰ ਹੁਕਮ ਦੇ ਯੱਕੇ ਆ
ਓ, ਪੂਸ਼ ਫੇਰ ਬੰਦੇ ਸਾਲੇ ਸ਼ੁਰੂ ਤੋ ਪਸੰਦ ਨੀ
ਤਾਂਹੀ ਮੇਰੇ ਸਾਲੇ ਨੀ ਮੈਂ
ਗਿੱਟੇ 'ਆਂ ਤੋਂ ਚੱਕੇ ਆ
ਓ, ਦੇਖੀ ਕਢਣੇ ਆ ਲੰਬ
ਸਾਡੇ ਹੋਂਸਲੇ ਆ ਬੰਬ
ਯਾਰ ਗਿਰਦੇ ਨੀ ਕਿਸੇ ਦੇ
ਗਿਰਾਏ ਤੋ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਂਓ ਪਾਉਂਦੇ ਘਰੇ ਆਏ ਤੋਂ ਕਦੇ
ਓ, ਬੋਤਲਾਂ ਦੇ ਸਾਹ ਬੀਬਾ, ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ ਚਾਰ peg ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਓ, ਗੁੱਸੇ ਪੂਰੇ ਫਿਟ ਨੇ
ਖੁਰਾਕਾਂ ਬਿੱਲੋ ਖੁੱਲੀਆਂ
ਕਰਾ ignore ਉਂਝ, ਸਾਰੀਆਂ ਹੀ ਡੁੱਲੀਆਂ
ਅੱਜ ਭਾਵੇਂ ਬੜਾ ਕੁਝ ਦਿੱਤਾ ਉਸ ਰੱਬ ਨੇ
ਪਰ ਸੱਚ ਦੱਸਾਂ ਕਦੇ ਕੁੱਲੀਆਂ ਨਾ ਭੁੱਲੀਆਂ
ਓ, ਲੀਡੇ ਲੱਤੇ ਖੁੱਲੇ, ਗੁੱਟ ਉੱਤੇ ਘੜੀ ਐ
ਪਹਿਲੇ ਦਿਨੋਂ ਧੂੜ ਅਸੀਂ ਕੱਡੀ ਬੜੀ ਐ
ਹਾਂ, ਉਹ ਨੀ ਕੰਮ ਕੀਤਾ
ਜਿੰਨੂ ਦਿਲ ਨਹੀਂ ਮੰਨਿਆ
ਦੁਨੀਆਂ ਅਸੂਲਾਂ ਪਿੱਛੇ ਛੱਡੀ ਬੜੀ ਐ
ਹਾਂ, pink note ਖੁੱਲੇ ਨਹੀਂਓ ਪਾਣ ਗਿਣੀ ਐ
ਹੁਣ ਮੇਰੀ ਓਹਦੀ ਨਹੀਂਓ ਜਾਂਦੀ ਮਿੰਨੀ ਐ
ਮੋਢੇ ਨਾਲ ਮੋਢਾ ਮਾਰ ਕਹਿਣ ਬੜੀਆਂ
ਦੇਖ ਸੋਹਣੇ ਸਰਦਾਰ ਨੇ ਨੀ ਪੱਗ ਚਿਣੀ ਐ
ਓ. Mani ਪੂਰਾ ਮਨਮੌਜੀ
ਦਿੱਤੀ ਰੱਬ ਨੇ ਆ ਸੋਚੀ
Cake ਮੂੰਹਾਂ ਉੱਤੇ ਮਾਰ ਕੇ ਉਡਾਏ ਨੀ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਂਓ ਪਾਉਂਦੇ ਘਰੇ ਆਏ ਤੋਂ ਕਦੇ
ਓ, ਬੋਤਲਾਂ ਦੇ ਸਾਹ ਬੀਬਾ, ਰੋਕ ਦਿੰਦੇ ਆ
ਨੀ ਜੱਟ ਹਿਲਦੇ ਨੀ ਚਾਰ peg ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋ ਕਦੇ
Credits
Writer(s): Manilongia Manilongia
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.