Testo Compete - Singga
Testo della canzone Compete (Singga), tratta dall'album Compete - Single
Aye! Yo!
The Kid!
ਜਿਹੜਾ ਰੌਲਾ ਬਹੁਤਾ ਪੌਂਦਾ ਬਹੁਤੇ ਚੰਗੇ ਹੋਣ ਦਾ
ਓਦੀ ਬਲਦੀ ਚਿਖਾ 'ਚੋਂ ਬਹੁਤੇ ਸੇਕ ਨਿਕਲੇ
(ਜਿਹੜਾ ਰੌਲਾ ਬਹੁਤਾ ਪੌਂਦਾ ਬਹੁਤੇ ਚੰਗੇ ਹੋਣ ਦਾ)
(ਓਦੀ ਬਲਦੀ ਚਿਖਾ 'ਚੋਂ ਬਹੁਤੇ ਸੇਕ ਨਿਕਲੇ)
ਹੱਥਾਂ ਵਾਲਿਆਂ ਨੂੰ ਆਉਂਦੀ ਨਾ ਮਿਹਨਤ ਕਰਨੀ
ਬਿਨਾਂ ਹੱਥਾਂ ਵਾਲਿਆਂ ਦੇ ਚੰਗੇ ਲੇਖ ਨਿਕਲੇ
ਜਿਹੜਾ ਰੌਲਾ ਬਹੁਤਾ ਪੌਂਦਾ ਬਹੁਤੇ ਚੰਗੇ ਹੋਣ ਦਾ
ਓਦੀ ਬਲਦੀ ਚਿਖਾ 'ਚੋਂ ਬਹੁਤਾ ਸੇਕ ਨਿਕਲੇ
ਹੱਥਾਂ ਵਾਲਿਆਂ ਨੂੰ ਆਉਂਦੀ ਨਾ ਮਿਹਨਤ ਕਰਨੀ
ਬਿਨਾਂ ਹੱਥਾਂ ਵਾਲਿਆਂ ਦੇ ਚੰਗੇ ਲੇਖ ਨਿਕਲੇ
ਨਾ ਮੈਂ ਖੜ੍ਹਦਾ ਕਿਸੇ 'ਚ
ਨਾ ਮੈਂ ਵੜ੍ਹਦਾ ਕਿਸੇ 'ਚ
ਨੀ ਹੀ ਰੱਖਦਾ ਨਾ seat ਕਿਸੇ ਨਾਲ
(ਨਾ ਮੈਂ ਖੜ੍ਹਦਾ ਕਿਸੇ 'ਚ)
(ਨਾ ਮੈਂ ਵੜ੍ਹਦਾ ਕਿਸੇ 'ਚ)
(ਨੀ ਹੀ ਰੱਖਦਾ ਨਾ seat ਕਿਸੇ ਨਾਲ)
ਹੋ ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
(ਹੋ ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ)
(ਹੋ ਹੋ ਹੋ ਜੰਮਿਆ ਮੈਂ ਕੱਲ੍ਹਾ ਤੇ ਮਰਨਾ ਮੈਂ ਕੱਲ੍ਹਾ)
ਹੋ ਪਾਣੀ ਵਾਂਗੂੰ ਵਿਕਦੇ ਇਮਾਨ ਜਗ 'ਤੇ
ਸੋਚ ਵਾਲਾ ਭਾਰ leader'ਆਂ 'ਚ ਰਹਿ ਗਿਆ
ਪੁੱਛਿਆ ਕਿਸੇ ਨੇ ਮਾਂ ਦਾ ਰੁਤਬਾ ਕੀ ਹੁੰਦਾ
ਸੁਣਿਆ ਜਵਾਬ metre'ਆਂ 'ਚ ਰਹਿ ਗਿਆ
ਕੱਚ ਦੇ ਗਿਲਾਸ ਵਿੱਚੋਂ face ਦਿਸੇ ਨਾ
ਕਿਹੜਾ ਸਾਲਾ ਚੰਗਾ ਕਿਹੜਾ ਮਾੜਾ ਬੱਲੀਏ
ਯਮਰਾਜ ਆ ਕੇ ਮੈਨੂੰ ਸੁਪਨੇ 'ਚ ਕਹਿੰਦਾ
ਤੇਰਾ ਦੁਨੀਆਂ 'ਤੇ ਕੀ ਆ ਉੱਠ ਚੱਲ ਚੱਲੀਏ
ਯਮਰਾਜ ਆ ਕੇ ਮੈਨੂੰ ਸੁਪਨੇ 'ਚ ਕਹਿੰਦਾ
ਤੇਰਾ ਦੁਨੀਆਂ 'ਤੇ ਕੀ ਆ ਉੱਠ ਚੱਲ ਚੱਲੀਏ
ਕੀ ਮੈਂ ਦੁਨੀਆਂ ਤੋਂ ਲੈਣਾ
ਇੱਥੇ ਬੈਠਾ ਰਹਿਣਾ
ਤਾਂਹੀ ਕਰਦਾ ਨਾ cheat ਕੀਸੇ ਨਾਲ
ਹੋ ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
(ਹੋ ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ)
(ਹੋ ਹੋ ਹੋ ਜੰਮਿਆ ਮੈਂ ਕੱਲ੍ਹਾ ਤੇ ਮਰਨਾ ਮੈਂ ਕੱਲ੍ਹਾ)
ਹੋ ਗਾਣਿਆਂ 'ਚ ਕੁੱਟਮਾਰ ਕਰੀ ਰੱਖਦਾ
ਕੋਲ ਮੈਂ ਬਿਠਾ ਕੇ ਪੁੱਠੀ ਮੱਤ ਦਿੰਦਾ ਨਈਂ
ਯਾਰ ਤਾਂ busy e ਆ ਓਨੂੰ ਕੰਮ ਬੜੇ ਨੇ
ਕਿਸੇ ਦੇ ਮੁੱਦੇ 'ਚ ਕਦੇ ਲੱਤ ਦਿੰਦਾ ਨਈਂ
ਲੋਕ ਬੜਾ ਕਹਿੰਦੇ "Singga" ਕੱਲ੍ਹ ਉੱਠਿਆ
ਓਨੂੰ ਉੱਠੇ ਨੂੰ ਤਾਂ ਹੋ ਗਏ 22 ਸਾਲ ਬੱਲੀਏ
Nature ਰਾਵਣ ਦਿਲ ਰਾਮ ਵਰਗਾ
ਦੋਨੋਂ ਹੀ ਤਰੀਕੇ ਪੈਂਦੇ ਜ਼ਾਲ ਬੱਲੀਏ
Nature ਰਾਵਣ ਦਿਲ ਰਾਮ ਵਰਗਾ
ਦੋਨੋਂ ਹੀ ਤਰੀਕੇ ਪੈਂਦੇ ਜ਼ਾਲ ਬੱਲੀਏ
ਜਿਹੜੇ ਆਪ ਭੇਡਾਂ ਵਰਗੇ, reply ਮੈਨੂੰ ਕਰਦੇ
ਤਾਂਹੀ ਕਰਾਂ ਨਾ tweet ਕਿਸੇ ਨਾਲ
(ਮੈਂ ਵੀ ਕਰਾਂ ਨਾ tweet ਕਿਸੇ ਨਾਲ)
ਹੋ ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ compete ਕਿਸੇ ਨਾਲ
(ਹੋ ਜੰਮਿਆ ਮੈਂ ਕੱਲ੍ਹਾ, ਤੇ ਮਰਨਾ ਮੈਂ ਕੱਲ੍ਹਾ)
(ਹੋ ਹੋ ਹੋ ਜੰਮਿਆ ਮੈਂ ਕੱਲ੍ਹਾ ਤੇ ਮਰਨਾ ਮੈਂ ਕੱਲ੍ਹਾ)
Credits
Writer(s): Gagandeep Singh Matharu, Manpreet Singh Parmar
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.