Testo Coka 2.0 - Jaani feat. Lijo George-Dj Chetas, Sukh-E Muzical Doctorz & Lisa Mishra
Testo della canzone Coka 2.0 (Jaani feat. Lijo George-Dj Chetas, Sukh-E Muzical Doctorz & Lisa Mishra), tratta dall'album Coka 2.0 (From "Liger")
ਹਾਏ, ਨੀ ਤੇਰਾ...
ਬਿੱਲੋ, ਨੀ ਤੇਰਾ...
ਹਾਏ, ਨੀ ਤੇਰਾ...
Let's go crazy
(ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ)
(ਕੋਕਾ-ਕੋਕਾ-ਕੋਕਾ)
(ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ)
(ਕੋਕਾ-ਕੋਕਾ)
ਹਾਏ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਬਿੱਲੋ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਹਾਏ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਬਿੱਲੋ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਹਾਏ, ਨੀ ਤੇਰਾ (ਕੋ-ਕੋ-ਕੋ-ਕੋ-ਕੋ-ਕੋ, ਕੋਕਾ)
(ਕੋ-ਕੋ-ਕੋ-ਕੋ-ਕੋ-ਕੋ...)
ਬਿੱਲੋ, ਨੀ ਤੇਰਾ (ਕੋ-ਕੋ-ਕੋ-ਕੋ-ਕੋ-ਕੋ...)
(ਕੋਕਾ-ਕੋਕਾ-ਕੋਕਾ-ਕੋਕਾ)
Let's go
ਕਲਕੱਤੇ ਤੋਂ ਲਿਆਂਦਾ ਆ, ਲਿਆਂਦਾ Gujarat ਤੋਂ, ਲਿਆਂਦਾ Gujarat ਤੋਂ
ਤੰਗ ਮੈਨੂੰ ਕਰੀ ਜਾਂਦਾ, baby, ਕੱਲ੍ਹ ਰਾਤ ਤੋਂ, ਹਾਂ, baby, ਕੱਲ੍ਹ ਰਾਤ ਤੋਂ
ਕਲਕੱਤੇ ਤੋਂ ਲਿਆਂਦਾ ਆ, ਲਿਆਂਦਾ Gujarat ਤੋਂ, ਲਿਆਂਦਾ Gujarat ਤੋਂ
ਤੰਗ ਮੈਨੂੰ ਕਰੀ ਜਾਂਦਾ, baby, ਕੱਲ੍ਹ ਰਾਤ ਤੋਂ, ਹਾਂ, baby, ਕੱਲ੍ਹ ਰਾਤ ਤੋਂ
ਥੋੜ੍ਹਾ ਜਿਹਾ tricky ਲਗਦੈ
Trippy-trippy ਲਗਦੈ
ਮੈਨੂੰ ਤੇ hippy ਲਗਦੈ
ਹਾਏ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਬਿੱਲੋ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਹਾਏ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਬਿੱਲੋ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਹਾਏ, ਨੀ ਤੇਰਾ...
ਬਿੱਲੋ, ਨੀ ਤੇਰਾ...
ਹਾਏ, ਨੀ ਤੇਰਾ...
ਬਿੱਲੋ, ਨੀ ਤੇਰਾ (ਕੋਕਾ-ਕੋਕਾ-ਕੋਕਾ)
ਹਾਂ, ਜੀ
ਹੋ, ਮੇਰੇ ਕੋਕੇ ਦੇ ਹੈਂ ਚਾਰੋਂ ਓਰ ਚਰਚੇ
सारे आशिक़ों के दिल हैं मचलते
ਐਸੇ ਹਿਲਾ ਦੂੰ ਮੈਂ ਲੱਕ ਨੂੰ
ਮੁੰਡੇ ਦੇਖੇ ਜਾਏਂ ਮੈਨੂੰ ਤੱਕ-ਤੱਕ ਕੇ
ਮੇਰੇ ਕੋਕੇ ਦੇ ਹੈਂ ਚਾਰੋਂ ਓਰ ਚਰਚੇ
सारे आशिक़ों के दिल हैं मचलते
ਐਸੇ ਹਿਲਾ ਦੂੰ ਮੈਂ ਲੱਕ ਨੂੰ
ਮੁੰਡੇ ਦੇਖੇ ਜਾਏਂ ਮੈਨੂੰ ਤੱਕ-ਤੱਕ ਕੇ
ਨੀ ਸੁਪਨਾ ਸੱਚ ਕਰਣ ਦੇ
ਨੀ ਅੱਜ too much ਕਰਣ ਦੇ
Jaani ਨੂੰ touch ਕਰਣ ਦੇ
(Touch ਕਰਣ ਦੇ, touch ਕਰਣ ਦੇ)
ਹਾਏ, ਨੀ ਤੇਰਾ...
ਬਿੱਲੋ, ਨੀ ਤੇਰਾ...
ਹਾਏ, ਨੀ ਤੇਰਾ... (ਆਹਾ)
ਹਾਏ, ਨੀ ਤੇਰਾ... (ਆ-ਆ)
ਬਿੱਲੋ, ਨੀ ਤੇਰਾ... (ਆ-ਆ)
ਹਾਏ, ਨੀ ਤੇਰਾ... (ਆ-ਆ)
Break it down now
Come on, let's go
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ...
ਕੋਕਾ-ਕੋਕਾ-ਕੋਕਾ
Credits
Writer(s): Rajiv Kumar Girdher
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.