Testo Chamkila - Himmat Sandhu
Testo della canzone Chamkila (Himmat Sandhu), tratta dall'album Chamkila
ਨੀ ਬਹਿਜਾ ਬਹਿਜਾ ਬਲੀਏ
ਲੋਕੀ ਵੇਖਦੇ ਸੀ ਰੂੜੀ ਦੀ ਖਾਦ
ਮਿੱਤਰਾ ਦੀ ਡਾਂਗ ਨੇ ਪੋਵਾਈਆਂ ਬੋਲੀਆਂ
ਕਾਲ ਚੌਂਕ ਜੋ ਆਦਿ ਕੇ
ਸੁਰਮਾ ਬਨਤੇ ਬਿਲੋ ਸੀ
ਹੂੰ ਨ ਕੋਇ ਪਇਆ ਅਖ ਵਿਚ ਰਾਡਕੁ
ਹੋ ਮੁੰਡਾ ਸੂਰਜ ਚਮਕੀਲਾ
ਮੁੰਡਾ ਸੁਨ ਚਮਕੀਲਾ ਹੋਆ ਗਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਹੋ ਮੁੰਡਾ ਸੂਰਜ ਚਮਕੀਲਾ
ਹੋ ਮੁੰਡਾ ਸੂਰਜ ਚਮਕੀਲਾ ਹੋਆ ਗੱਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਨੀ ਮੁੰਡਾ ਸੁਣ ਚਮਕੀਲਾ
ਜਜ਼ਿਓਰੋ ਨੀ ਯਾਰੀ ਤੇਰੀ
ਨਲ, ਮੁੰਡਾ ਧੌਂਦਾ
ਫਿਰੇ ਬਾਗੀਆਨ, ਅੰਖ ਤੇਰੀ ਦਾਸੇ ਮੇਰੇ ਫਿਕਰਨ ਚ
ਰਤਨ ਜਗਿਆਣ
ਤੂ ਹੈ ਰਤਨ ਜਗਿਆਣ
ਜਜ਼ਿਓਰੋ ਨੀ ਯਾਰੀ ਤੇਰੀ
ਨਲ, ਮੁੰਡਾ ਧੌਂਦਾ
ਫਿਰੇ ਬਾਗੀਆਨ, ਅੰਖ ਤੇਰੀ ਦਾਸੇ ਮੇਰੇ ਫਿਕਰਨ ਚ
ਰਤਨ ਜਗਿਆਣ
ਤੂ ਹੈ ਰਤਨ ਜਗਿਆਣ
ਕਹਦੇ ਸਰ ਜਿਨਾ ਮਾਵਾ ਖਾਕੇ
ਤੋਰੁ ਮੁਕਲਾਵਾ ਪੈਂਦਾ ਵੇਖਿ ਭਰਤੁ
ਨੀ ਮੁੰਡਾ ਸੁਣ ਚਮਕੀਲਾ
ਹੋ ਮੁੰਡਾ ਸੂਰਜ ਚਮਕੀਲਾ ਹੋਆ ਗੱਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਹੋ ਮੁੰਡਾ ਸੂਰਜ ਚਮਕੀਲਾ
ਹੋ ਮੁੰਡਾ ਸੂਰਜ ਚਮਕੀਲਾ ਹੋਆ ਗੱਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਨੀ ਮੁੰਡਾ ਸੁਣ ਚਮਕੀਲਾ
ਓਹ ਲਹੁ ਦੇ ਏ ਚਿਤ ਚਿਟੇ
ਸੂਟ ਮੇਰੇ ਤੇ
ਲਹੂ ਰੇਂਜ ਸੂਟ ਕਰਦੇ ਏ
ਸੂਟ ਤੇਰੇ ਤੇ
ਹਾਏ ਨੀ ਸੂਟ ਤੇਰੇ ਤੇ
ਓਹ ਲਹੁ ਦੇ ਏ ਚਿਤ ਚਿਟੇ
ਸੂਟ ਮੇਰੇ ਤੇ
ਲਹੂ ਰੇਂਜ ਸੂਟ ਕਰਦੇ ਏ
ਸੂਟ ਤੇਰੇ ਤੇ
ਅੱਖ ਤੇਰੇ ਨਾਲ ਲਦੀ
ਕਹਦੀ ਲੋਕਨ ਨਲ ਲਾਡ ਜੱਟ ਮਰਜੂ
ਨੀ ਮੁੰਡਾ ਸੁਣ ਚਮਕੀਲਾ
ਮੁੰਡਾ ਸੁਨ ਚਮਕੀਲਾ ਹੋਆ ਗਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਹੋ ਮੁੰਡਾ ਸੂਰਜ ਚਮਕੀਲਾ
ਹੋ ਮੁੰਡਾ ਸੂਰਜ ਚਮਕੀਲਾ ਹੋਆ ਗੱਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਨੀ ਮੁੰਡਾ ਸੁਣ ਚਮਕੀਲਾ
ਓ ਤੇਰੇ ਪੱਲੇ ਜੇ ਲਕ ਨੇ
ਪਾਵਤੇ ਕੇਸ ਭਰੇ ਨੀ
ਓ ਤੇਰੇ ਪੀਚੇ ਚੰਨੀਏ
ਵਖੌਣੇ ਪੈਗੇ ਤਾਰੇ ਨੀ
ਵਖੌਣੇ ਪੈਗੇ ਤਾਰੇ ਨੀ
ਓ ਤੇਰੇ ਪੱਲੇ ਜੇ ਲਕ ਨੇ
ਪਾਵਤੇ ਕੇਸ ਭਰੇ ਨੀ
ਓ ਤੇਰੇ ਪੀਚੇ ਚੰਨੀਏ
ਵਖੌਣੇ ਪੈਗੇ ਤਾਰੇ ਨੀ
ਫੇਰ ਭਿੰਦੇ ਨੂੰ ਜੀਣ ਦਿੱਤਾ
ਲੋਕਨ ਨੀ ਸਾਰੇ ਪੁਠੇ ਕਾਮ ਚੜਦਾ
ਨੀ ਮੁੰਡਾ ਸੁਣ ਚਮਕੀਲਾ
ਮੁੰਡਾ ਸੁਨ ਚਮਕੀਲਾ ਹੋਆ ਗਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਓ ਮੁੰਡਾ ਸੁਨ ਚਮਕੀਲਾ
ਜੱਟ ਸੁਨ ਚਮਕੀਲਾ ਹੋਆ ਗਬਰੂ
ਨੀ ਵੇਲਪੁਣਾ ਕਿਵੇੰ ਚੜਦੌ
ਨੀ ਮੁੰਡਾ ਸੁਣ ਚਮਕੀਲਾ।
Credits
Writer(s): Himmat Sandhu, Bhinda Gill
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.