Testo Challenge - Ninja
Testo della canzone Challenge (Ninja), tratta dall'album Challenge
Byg Byrd on the beat
Yeah
Byg bird
Ninja (Ninja)
I'mma, i'mma brown boy
Photo ਅਸਲੇ ਨਾ' ਪਾਕੇ, ਸ਼ੇਰ ਡੌਲੇ ਉੱਤੇ ਵਾਹ ਕੇ
ਵਾਧੂ ਸ਼ੀਸ਼ੇ ਮੂਰਹੇ ਜਾਕੇ ਜੋ ਲੜਾਕੂ ਬਣਦੇ
ਜਿਗਰਿਆ ਵਾਲੇ ਜਦੋਂ ਪਾਉਂਦੇ ਆ ਪੜਾਕੇ
ਦੱਲੇ ਪੈਰੀ ਹੱਥ ਲਾਕੇ ਨੇ ਜੀ ਡਾਕੂ ਬਣਦੇ
ਪਹਿਲਾਂ ਜ਼ਖਮੀ ਕੋਈ ਸ਼ੇਰ ਦੂਜਾ ਮਰਦ ਦਲੇਰ
ਤੀਜਾ ਭੁੱਲ ਕੇ ਨਾ ਲਵੀ ਐਂਵੇਂ ਘੇਰ ਕੱਲਿਆ
(Byg Byrd on the beat)
(Byg Byrd on the beat)
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਜਿੰਨਾਂ 'ਚ bravery blood ਖੌਲ ਦੇ
Facebook ਉੱਤੇ ਓਹੋ ਨਹੀਓ ਬੋਲਦੇ
ਜਿੰਨਾਂ 'ਚ bravery blood ਖੌਲ ਦੇ
Facebook ਉੱਤੇ ਓਹੋ ਨਹੀਓ ਬੋਲਦੇ
ਐਵੇਂ ਪਾਲੀ ਨਾ ਤੂੰ ਵਹਿਮ, ਅਸੀ ਕਰਦੇ ਨਈ ਰਹਿਮ
ਚੁੱਪ ਕਰ time ਤੂੰ ਟਪਾ, ਭਲਿਆ
(Byg Byrd on the beat)
(Byg Byrd on the beat)
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਐਵੇਂ ਗੈਰਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂੰ
ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂੰ
ਐਵੇਂ ਗੈਰਾਂ ਦੇ ਸਿਰਾਂ ਤੇ ਚੱਕੀ ਦਾ ਨੀ ਅੱਤ ਨੂੰ
ਮੌਤ ਨਾਲ ਭਿੜੇ ਹੱਥ ਮਾਰ ਮੱਤ ਨੂੰ
ਭਾਵੇ ਜੀਹਦੇ ਨਾਲ ਪਾਲਾ ਓਹੋ Sidhu Moosewala
ਕਾਹਨੂੰ ਚੜਦੀ ਜਵਾਨੀ ਸੀਵਿਆ ਨੂੰ ਚੱਲਿਆ?
(Byg Byrd on the beat)
(Byg Byrd on the beat)
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਹੱਸਣ ਦੀ ਨਈ ਗੱਲ ਇਹ ਸੌਦਾ ਜਾਣ ਦਾ
ਤੂੰ ਵਿਚਾਰ ਕਰ ਲਈ
ਰੱਥ ਦਿਆ ਭੁਖਿਆ ਸ਼ਿਕਾਰੀਆਂ ਦੇ ਨਾਲ ਨਾ ਤੂੰ ਖਾਰ ਕਰ ਲਈ
ਛਾਤੀ ਆ steel, ਤੇਥੋਂ ਛਾਣ ਨਹੀਓ ਹੋਣੀ ਲੱਕ ਮਾਰ ਕਰ ਲਈ
ਜੱਟ ਤਾਂ ਹਿਸਾਬ ਦੂਣਾ ਕਰ ਮੋੜ ਦਾ
ਭਾਵੇ ਯਾਰੀ ਰੱਖ ਲਈ, ਭਾਵੇ ਵਾਰ ਕਰ ਲਈ
ਇੱਕ ਵਾਰੀ ਹੋਰ
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
ਮੰਨ-ਮਰਜੀ ਜੇ ਤੇਰੀ ਚੱਲਦੀ ਹਉ ਦੀਵਿਆਂ ਤੇ
ਸੂਰਜਾ ਨੂੰ ਕਰੀ ਨਾ challenge, ਬੱਲਿਆ
Credits
Writer(s): Byg Byrd, Sidhu Moose Wala
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.