Testo Buklan - Shipra Goyal

Testo della canzone Buklan (Shipra Goyal), tratta dall'album Rupinder Gandhi 2: The Robinhood (Original Motion Picture Soundtrack)

ਪੈਂਦੀ ਮੱਠੀ ਮੱਠੀ ਭੂਰ
ਵਿੱਚ ਭਿੱਜੇ ਤੇਰੀ ਹੂਰ
ਪੈਂਦੀ ਮੱਠੀ ਮੱਠੀ ਭੂਰ
ਵਿੱਚ ਭਿੱਜੇ ਤੇਰੀ ਹੂਰ
ਮੱਠੀ ਮੱਠੀ ਭੂਰ
ਵਿੱਚ ਭਿੱਜੇ ਤੇਰੀ ਹੂਰ
ਕੱਖਾਂ ਥੱਲੇ ਨਾ ਡਿਗਣ ਅੰਗਿਆਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਮੈ ਹਥਿਆਰ ਨਿਸ਼ਾਵਰ ਕਰਤੇ ਵੇ
ਜਾਂ ਕਦਮਾਂ ਥੱਲੇ ਧਰਦੇ ਵੇ
ਤੂੰ ਹੋਰ ਕੀ ਸਾਥੋਂ ਚਾਹੁਣਾ ਏ
ਪਾਣੀ ਉਮਰਾਂ ਦੇ ਲਈ ਭਰ ਦੇ ਵੇ
ਮੈਂ ਹਥਿਆਰ ਨਿਸ਼ਾਵਰ ਕਰਤੇ ਵੇ
ਜਾਂ ਕਦਮਾਂ ਥੱਲੇ ਧਰ ਦੇ ਵੇ
ਤੂੰ ਹੋਰ ਕੀ ਸਾਥੋਂ ਚਾਹੁਣਾ ਵੇ
ਪਾਣੀ ਉਮਰਾਂ ਦੇ ਲਈ ਭਰ ਦੇ ਵੇ
ਵੇ ਅਸੀਂ ਸੰਦਲੀ ਤੇਰੇ ਤੋਂ ਵਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਕੈਸੀ ਲੱਗੀ ਲੱਤ ਪਿਆਰਾਂ ਦੀ
ਨਾ ਗੂਹੜੀ ਨੀਂਦ ਚੰਦਰਿਆ ਸੌਨੀ ਆ
ਮੈਨੂੰ ਖੁਦ ਕੋਲੋ ਸੰਗ ਆ ਜਾਵੇ ਵੇ
ਜਦ ਸੀਸੇ ਮੂਹਰੇ ਆਉਣੀ ਆ
ਕੈਸੀ ਲੱਗੀ ਲੱਤ ਪਿਆਰਾਂ ਦੀ
ਨਾ ਗੂਹੜੀ ਨੀਂਦ ਚੰਦਰਿਆ ਸੌਨੀ ਆ
ਮੈਨੂੰ ਖੁਦ ਕੋਲੋ ਸੰਗ ਆ ਜਾਵੇ ਵੇ
ਜਦ ਸੀਸੇ ਮੂਹਰੇ ਆਉਣੀ ਆ
ਚਿੱਤ ਲੈਣ ਨੂੰ ਨਾ ਕਰੇ ਫੁਲਕਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਅੱਜ ਮਾਨ ਸਾਹਾਂ ਗਰਮਾਈਆਂ ਨੂੰ
ਅੰਜਾਮ ਦੇ ਇਹਨਾਂ ਤਬਹੀਆਂ ਨੂੰ
ਅੱਜ ਅਸਲ ਟਿਕਾਣੇ ਲਾ ਦੇ ਵੇ
ਇਹਨਾਂ ਭਟਕੇ ਹੋਏ ਰਾਹੀਆਂ ਨੂੰ
ਅੱਜ ਮਾਨ ਸਾਹਾਂ ਗਰਮਾਈਆਂ ਨੂੰ
ਅੰਜਾਮ ਦੇ ਇਹਨਾਂ ਤਬਹੀਆਂ ਨੂੰ
ਅੱਜ ਅਸਲ ਟਿਕਾਣੇ ਲਾ ਦੇ ਵੇ
ਇਹਨਾਂ ਭਟਕੇ ਹੋਏ ਰਾਹੀਆਂ ਨੂੰ
ਗਈਆਂ ਟੱਪ ਵੇ ਪਿੰਡਾਂ ਦੀਆਂ ਲਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ
ਬੁੱਕਲਾਂ ਕੰਬਲ ਦੀਆਂ ਮਾਰੀਆਂ
ਵੇ ਤੂੰ ਬੁੱਕਲਾਂ ਕੰਬਲ ਦੀਆਂ ਮਾਰੀਆਂ



Credits
Writer(s): Baljit Singh Sidhu
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Altre canzoni dell'album

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.