Testo Buckle Up - Shubh
Testo della canzone Buckle Up (Shubh), tratta dall'album Sicario
ਓ, ਕਿੱਤੀ ਓ-ਅ-ੲ ਬਦਮਾਸ਼ੀ 'ਚ
ਗੱਡੀ ਦੇ window tint ਚਾਰੇ ਮਾਰ ਨਾ ਤੂੰ ਝਾਤੀਆਂ
ਪਲਾਂ 'ਚ ਜਾਂਦੀ ਜਾਨ ਨਾ ਕੋਈ ਕਰੀ ਗੁਸਤਾਖੀਆਂ
ਡਿੱਗੀ 'ਚ ਰੱਖਾਂ base ਬਲਾਕਾਰ ਰੱਖਾਂ ਟਾਕੀ 'ਚ
ਨੀ, ਵਹਿਮ ਚੰਗੇ-ਚੰਗਿਆਂ ਦੇ ਕੱਢ ਤੇ ਮੈਂ ਭੁੱਲ ਕੇ ਨਾ ਪਾਲ਼ੀ
ਅੱਖਾਂ ਪੱਕੀਆਂ ਬੰਦ ਕਰਾਂ ਦਾਂ, ਅੱਖ ਨਾ ਮਿਲਾਲ਼ੀ
ਹੁਣ ਵੈਰੀ ਵੱਧ ਗਏ ਨਾ ਹੁੰਦੀ ਗਿਣਤੀ ਸਾਲ਼ੀ
ਤੇ 20-20 ਦੇ mag ਥੁੱਕੇ MP 40 (grrrr)
ਨੀ, ਸਾਡਾ ਚੱਲਦਾ ਐ ਜੋਰ, ਰੱਬ ਹੱਥ ਡੋਰ
ਜੇ ਕੋਈ ਆਕੜ ਕੇ ਤੁਰਦਾ ਤੇ ਬਦਲ ਦੇ ਤੌਰ
ਕਾਲ਼ੇ ਗੱਡ-ਖਾਨਿਆਂ 'ਤੇ ਕਿੰਨੇ ਲੱਗੇ ਆ crore
ਇੱਕ ਸ਼ੜਕ ਨਾ' ਲੱਗੀ, ਦੂਜੀ four by four
ਲੋਕ ਕੀ ਕਾਰੇ ਕਰ-ਕਰ ਹੁੰਦੇ ਆ ਅਲੋਪ
ਪਹਿਲਾਂ ਨੱਚ ਕੇ ਗਾਣੇ 'ਤੇ ਫਿਰ ਕਹਿੰਦੇ ਆ "flop" ਸਾਲ਼ੇ
ਹਿੱਕ ਤਾਣ ਕੇ ਖੜਾ ਜੇ ਜਾਂਦਾ ਰੋਕਿਆ ਰੋਕ ਲੋ
ਕਿੰਨੇ ਲੱਤਾਂ ਨੂੰ ਚਿੰਬੜਦੇ ਤਾਂ ਵੀ ਬੈਠੇ ਆ top 'ਤੇ
ਸਾਹਨੂੰ ਕਹਿੰਦੀ ਆ dope ਨੀ, ਤੇਰੀ ਨਾਲ਼ ਦੀ ਸਹੇਲੀ
ਕਰੇ ਨੱਖ਼ਰੇ show ਤੇ ਪਾਉਂਦੀ ਫਿਰਦੀ ਪਹੇਲੀ
ਰੱਖੀ gap ਤੂੰ ਸਾਡੇ ਤੋਂ ਨਾ ਤੂੰ ਕਰੀ ਅੰਗੈਲੀ
ਸੀ ਜਾਂਦੀ ਸਿਰ 'ਤੇ ਚੜ੍ਹਦੀ ਤਾਂ ਹੀ ਛੱਡੀ ਆ ਪਹਿਲੀ
ਬੰਦ ਦਿਲ ਦੇ ਆ door ਵਿੱਚ ਥਾਂ ਨੀ ਕੋਈ
ਜਿਹੜੀ ਸਾਹਨੂੰ ਏ ਨਚਾ ਦੇ ਐਸੀ ਜਾਨ ਨੀ ਕੋਈ
ਭਿੜੇ ਮਿੱਤਰਾਂ ਦੇ ਨਾਲ਼ ਐਸਾ ਸਾਨ੍ਹ ਨੀ ਕੋਈ
ਆ ਕੇ ਮਾਰ ਜਏ ਦਬਕਾ ਖੱਬੀ-ਖਾਣ ਨੀ ਕੋਈ ਏ, ਬਿੱਲੋ
(Grrrr)
ਉਹ ਜਿੱਥੇ ਪੈਰ ਧਰ ਦਈਏ ਸਿਰਾ ਜਾ ਕੇ ਲਾ ਦਈਏ
ਜੇ ਤਿੰਨ-ਪੰਜ ਕਰੇ ਦਰੀ ਵਾਂਗਰਾ ਵਿਛਾ ਦਈਏ
ਨੀ, ਉਂਗਲਾਂ ਦੇ ਪੋਟਿਆਂ 'ਤੇ ਖੂੰਡਾ ਨੂੰ ਨਚਾ ਦਈਏ
ਜੇ ਆਈ 'ਤੇ ਆ ਜਈਏ ਤੇ ਪੁਸ਼ਤਾ ਮੁਕਾ ਦਈਏ (grrr)
ਬਣਾ ਦਈਏ ਨੀ Mirzapur ਤੇਰੇ ਸ਼ਹਿਰ ਨੂੰ
ਉਹ ਚੰਗੀ ਤਰ੍ਹਾਂ ਜਾਣਦੇ ਆ, ਬਿੱਲੋ, ਸਾਡੇ ਵੈਰ ਨੂੰ
ਨੀ, ਕਿੰਨੇਆਂ ਦੇ ਹਿੱਕਾਂ ਉੱਤੋਂ ਲੰਘੇ ਪੁੱਛੀ tyre ਨੂੰ
ਨੀ, ਦੇਖ ਸਾਡਾ ਕਹਿਰ, ਕੁੜੇ, ਡਰ ਪਏ ਜੇ ਕਹਿਰ ਨੂੰ
ਤੂੰ time ਮੇਰਾ ਕਰ ਨਾ ਖਰਾਬ ਦੇਖੇ ਅੱਖਾਂ 'ਚ ਨੀ
ਸੱਚੀ ਐਨੇ time 'ਚ ਬਣਾ ਲਈਏ ਲੱਖਾਂ 'ਚ ਨੀ
Label ਆਲ਼ੇ deal ਚੱਕੀ ਫਿਰਦੇ ਆ ਹੱਥਾਂ 'ਚ ਨੀ
ਸ਼ੇਰ ਕਦੇ ਦਿਸਦਾ ਨੀ ਭੇੜਾਂ ਦੀਆਂ ਕੱਠਾਂ 'ਚ ਨੀ (no-no)
ਦੱਸਾਂ ਤੈਨੂੰ ਕਰਦਾ ਤਰੀਫ਼ਾਂ ਕਦੇ ਆਪ ਨੀ
ਮੈਂ ਕਿੰਨੇਆਂ ਦੇ ਮੱਥਿਆਂ 'ਤੇ ਚਾੜ੍ਹੀ ਫਿਰਾ ਤਾਪ ਨੀ
ਉਹ ਜਿੱਥੇ ਮੱਤ ਮਿਲ਼ਦੀ ਨੀ ਉੱਥੇ ਕੀਤੀ talk ਨੀ
ਮੈਂ ਚੰਗਿਆਂ ਦਾ ਯਾਰ, ਤੇਜ਼ ਬੰਦਿਆਂ ਦਾ ਬਾਪ ਨੀ (ਬਾਪ ਨੀ, ਬਾਪ)
Credits
Writer(s): Shubh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.