Testo Birthday Gift - Sharry Mann
Testo della canzone Birthday Gift (Sharry Mann), tratta dall'album Birthday Gift - Single
ਖੁਸ਼ Delhi ਦਾ swag, ਬਿੱਲੋ
ਮੇਰਾ ਤੁਸੀਂ ਵੀ ਬਾਹਲ਼ਾ ਕਰਦੇ ਓਂ
ਸਾਂਭ ਰੱਖਿਆ ਮੈਂ ਦਿਲ ਵਿੱਚ ਥੋਨੂੰ
ਕਹਿੰਦੀ ਉੱਠ ਖੜਿਓ ਸੌਂਹ ਮੇਰੀ ਏ
12 ਵਜੇ ਕਰੂੰ wish ਥੋਨੂੰ
(12 ਵਜੇ ਕਰੂੰ ਵਿਸ਼ ਥੋਨੂੰ)
ਇੱਕ ਫ਼ੁੱਲ ਦੇਣੇ ਆ ਗ਼ੁਲਾਬਾਂ ਦੇ
ਇੱਕ ਫ਼ੁੱਲ ਦੇਣੇ ਆ ਗ਼ੁਲਾਬਾਂ ਦੇ
ਸੋਚੀਂ ਨਾ ਏਦਾਂ ਈ ਸਾਰੂਗੀ
(ਸੋਚੀਂ ਨਾ ਏਦਾਂ ਈ ਸਾਰੂਗੀ)
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
Birthday ਤੇ ਕੀ gift ਕਰਾਂ?
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਹੋ ਅਸੀਂ, ਬੁੱਗਿਆਂ, bouquet ਕੀ ਕਰਨੇ?
Mista Baaz
ਕਹਿੰਦੀ, "ਕੱਲ੍ਹੀ-ਕੱਲ੍ਹੀ ਸਹੇਲੀ ਨੂੰ
ਹੈ invitation ਪਾਤਾ ਮੈਂ
ਪੰਜ ਤਾਰੇ ਆਲ਼ੇ hotel ਵਿੱਚ
ਇੱਕ room ਵੀ book ਕਰਾਤਾ ਮੈਂ"
(Room ਵੀ book ਕਰਾਤਾ ਮੈਂ)
ਕਹਿੰਦੀ, "ਕੱਲ੍ਹੀ-ਕੱਲ੍ਹੀ ਸਹੇਲੀ ਨੂੰ
ਹੈ invitation ਪਾਤਾ ਮੈਂ
ਪੰਜ ਤਾਰੇ ਆਲ਼ੇ hotel ਵਿੱਚ
ਇੱਕ room ਵੀ book ਕਰਾਤਾ ਮੈਂ"
ਲੈਕੇ ਨਾਲ਼ ਆਊਂਗਾ ਯਾਰਾਂ ਨੂੰ
ਲੈਕੇ ਨਾਲ਼ ਆਊਂਗਾ ਯਾਰਾਂ ਨੂੰ
ਤੇ ਮੰਡੀਰ ਤਾਂ ਖੱਪ ਖਿਲਾਰੂਗੀ
(ਮੰਡੀਰ ਤਾਂ ਖੱਪ ਖਿਲਾਰੂਗੀ)
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
Birthday ਤੇ ਕੀ gift ਕਰਾਂ?
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਹੋ ਅਸੀਂ, ਬੁੱਗਿਆਂ, bouquet ਕੀ ਕਰਨੇ?
ਜਿੱਦੇ ਸੱਪਲੀ ਨਿਕਾਲੇ਼ ਯਾਰਾਂ ਦੀ
ਓਦੇਂ ਪੁੱਛ ਨਾ, "ਕੀ-ਕੀ ਕਰਦੇ ਆਂ?"
ਅੰਗਰੇਜੀ ਮਾਰੇ ਫ਼ੱਕਰਾਂ ਨੂੰ
ਪੀਕੇ english ਗੁੱਸਾ ਕੱਢਦੇ ਆਂ
(ਪੀਕੇ english ਗੁੱਸਾ ਕੱਢਦੇ ਆਂ)
ਜਿੱਦੇ ਸੱਪਲੀ ਨਿਕਾਲੇ਼ ਯਾਰਾਂ ਦੀ
ਓਦੇਂ ਪੁੱਛ ਨਾ, "ਕੀ-ਕੀ ਕਰਦੇ ਆਂ?"
ਅੰਗਰੇਜੀ ਮਾਰੇ ਫ਼ੱਕਰਾਂ ਨੂੰ
ਪੀਕੇ english ਗੁੱਸਾ ਕੱਢਦੇ ਆਂ
TikTok ਆਲ਼ੀ video ਲੱਗਦਾ
ਚੰਦ ਨਮਾਂ ਕੋਈ ਚਾੜੂਗੀ
(ਚੰਦ ਨਮਾਂ ਕੋਈ ਚਾੜੂਗੀ)
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
Birthday ਤੇ ਕੀ gift ਕਰਾਂ?
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
Birthday ਤੇ ਕੀ gift ਕਰਾਂ?
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਹੋ ਅਸੀਂ, ਬੁੱਗਿਆਂ, bouquet ਕੀ ਕਰਨੇ?
ਕਹਿੰਦੀ, "ਹੱਸਦੇ ਲੱਗਦੇ cute ਬੜੇ
ਜੱਦ dimple ਪੈਂਦੇ ਗੱਲਾਂ ਵਿੱਚ
ਬੜਾ ਦੇਸੀ ਪੁਣਾ ਜਿਹਾ ਹੁੰਦਾ ਏ
Maan ਜੀ ਥੋਡੀਆਂ ਗੱਲਾਂ ਵਿੱਚ"
(Maan ਜੀ ਥੋਡੀਆਂ ਗੱਲਾਂ ਵਿੱਚ)
ਕਹਿੰਦੀ, "ਹੱਸਦੇ ਲੱਗਦੇ cute ਬੜੇ
ਜੱਦ dimple ਪੈਂਦੇ ਗੱਲਾਂ ਵਿੱਚ
ਬੜਾ ਦੇਸੀ ਪੁਣਾ ਜਿਹਾ ਹੁੰਦਾ ਏ
Maan ਜੀ ਥੋਡੀਆਂ ਗੱਲਾਂ ਵਿੱਚ"
Kaptaan Bathind'e ਆਲ਼ੇ ਤੋਂ
Kaptaan Bathind'e ਆਲੇ ਤੋਂ
ਜਾਨ ਵੀ ਹੱਸ ਕੇ ਵਾਰੂਗੀ
(ਜਾਨ ਵੀ ਹੱਸ ਕੇ ਵਾਰੂਗੀ)
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਕਹਿੰਦੀ, "birthday ਤੇ ਕੀ gift ਕਰਾਂ?"
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
Birthday ਤੇ ਕੀ gift ਕਰਾਂ?
ਮੈਂ ਕਿਹਾ, "ਪੇਟੀ ਦੇਦੇ ਦਾਰੂ ਦੀ"
ਤੁਸੀਂ, ਬੁੱਗਿਆਂ, bouquet ਕੀ ਕਰਨੇ?
Credits
Writer(s): Mista Baaz
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.