Testo Bewaffa - Pav Dharia
Testo della canzone Bewaffa (Pav Dharia), tratta dall'album My Turn
ਸੋਹਣੀਏ, ਓ
ਕਿਉਂ ਤੂੰ ਅੱਖੀਆਂ ਮਿਲਾਈਆਂ?
ਕਿਉਂ ਤੂੰ ਅੱਖੀਆਂ ਮਿਲਾਈਆਂ?
ਦੋ ਅੰਗੂਠੀਆਂ ਕਿਉਂ ਪਾਈਆਂ?
ਕੀ ਇਰਾਦੇ ਸੀ ਤੇਰੇ? ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ
ਕਿਉਂ ਤੂੰ ਅੱਖੀਆਂ ਮਿਲਾਈਆਂ?
ਦੋ ਅੰਗੂਠੀਆਂ ਕਿਉਂ ਪਾਈਆਂ?
ਕਿਉਂ ਤੂੰ ਅੱਖੀਆਂ ਮਿਲਾਈਆਂ?
ਦੋ ਅੰਗੂਠੀਆਂ ਕਿਉਂ ਪਾਈਆਂ?
ਕੀ ਇਰਾਦੇ ਸੀ ਤੇਰੇ? ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਤੇਰੀ ਅੱਖੀਆਂ 'ਚ ਲੱਭਦੀ ਸ਼ੈਤਾਨੀ, ਕੁੜੀਏ
ਕਿਸੇ ਹੋਰ ਦੀ ਤੂੰ ਲੱਗਦੀ ਦੀਵਾਨੀ, ਕੁੜੀਏ
ਤੇਰੀ ਅੱਖੀਆਂ 'ਚ ਲੱਭਦੀ ਸ਼ੈਤਾਨੀ, ਕੁੜੀਏ
ਕਿਸੇ ਹੋਰ ਦੀ ਤੂੰ ਲੱਗਦੀ ਦੀਵਾਨੀ, ਕੁੜੀਏ
ਪਿਆਰ ਕੀਤਾ ਮੈਂ ਬਥੇਰਾ
ਪਿਆਰ ਕੀਤਾ ਮੈਂ ਬਥੇਰਾ
ਪਰ ਤੂੰ ਰੱਖਿਆ ਅੰਧੇਰਾ
ਪਿਆਰ ਕੀਤਾ ਮੈਂ ਬਥੇਰਾ
ਪਰ ਤੂੰ ਰੱਖਿਆ ਅੰਧੇਰਾ
ਬੋਲ ਮਿੱਠੇ ਸੀ ਲੁਟੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਕੀਤਾ ਜੱਗ ਤੋਂ ਪਰਾਇਆ
ਕੀਤਾ ਜੱਗ ਤੋਂ ਪਰਾਇਆ
ਕਿਉਂ ਤੂੰ ਪਿਆਰ ਨਾ ਨਿਭਾਇਆ?
ਕੀਤਾ ਜੱਗ ਤੋਂ ਪਰਾਇਆ
ਕਿਉਂ ਤੂੰ ਪਿਆਰ ਨਾ ਨਿਭਾਇਆ?
ਦਿੱਤੇ ਗ਼ਮਾਂ ਦੇ ਸਵੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਤੂੰ ਹਮੇਸ਼ਾ ਸੀ ਪਰਾਈ
ਤੂੰ ਹਮੇਸ਼ਾ ਸੀ ਪਰਾਈ
ਕਿਉਂ ਤੂੰ ਕੀਤੀ ਬੇਵਫ਼ਾਈ?
ਤੂੰ ਹਮੇਸ਼ਾ ਸੀ ਪਰਾਈ
ਕਿਉਂ ਤੂੰ ਕੀਤੀ ਬੇਵਫ਼ਾਈ?
ਤੋੜੇ ਦਿਲ ਤੂੰ ਬਥੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ
ਝੂਠੇ ਵਾਅਦੇ ਸੀ ਤੇਰੇ, ਨੀ ਨਿਕਲੀ ਤੂੰ ਬੇਵਫ਼ਾ (ਸੋਹਣੀਏ)
ਤੇਰੇ ਬੋਲਾਂ ਵਿੱਚ ਝੂਠ ਦੀ ਸੁਗੰਧ, ਕੁੜੀਏ
ਪਹਿਲਾਂ ਪਿਆਰੀ ਸੀ ਤੂੰ, ਹੁਣ ਨਈਂ ਪਸੰਦ, ਕੁੜੀਏ
ਛੱਡ ਚੱਲੇ ਅਸੀਂ ਤੈਨੂੰ, ਜਾ, ਕੋਈ ਹੋਰ ਠੱਗ ਲੈ
ਹੁਣ ਹੰਝੂਆਂ ਦੇ ਵਿੱਚੋਂ ਤੂੰ ਪਿਆਰ ਲੱਭ ਲੈ
ਹੁਣ ਹੰਝੂਆਂ ਦੇ ਵਿੱਚੋਂ ਤੂੰ ਪਿਆਰ ਲੱਭ ਲੈ
ਹੰਝੂਆਂ ਦੇ ਵਿੱਚੋਂ ਤੂੰ ਪਿਆਰ ਲੱਭ ਲੈ
ਹੁਣ ਹੰਝੂਆਂ ਦੇ ਵਿੱਚੋਂ ਤੂੰ ਪਿਆਰ ਲੱਭ ਲੈ
ਹੰਝੂਆਂ ਦੇ ਵਿੱਚੋਂ ਤੂੰ ਪਿਆਰ ਲੱਭ ਲੈ
ਹੁਣ ਹੰਝੂਆਂ ਦੇ ਵਿੱਚੋਂ ਤੂੰ ਪਿਆਰ ਲੱਭ ਲੈ
(ਪਿਆਰ ਲੱਭ ਲੈ, ਪਿਆਰ ਲੱਭ ਲੈ, ਪਿਆਰ ਲੱਭ ਲੈ, ਪਿਆਰ...)
Credits
Writer(s): Pav Dharia, Arun Sareen
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.