Testo Bas Tu - Roshan Prince feat. Millind Gaba
Testo della canzone Bas Tu (Roshan Prince feat. Millind Gaba), tratta dall'album Bas Tu
ਮੇਰੀ ਜਾਨ ਤੇਰੇ ਵਿਚ ਵਸਦੀ
ਜਿੰਦ ਕੱਢ ਲੈ ਖਿਡ ਖਿਡ ਹੱਸਦੀ
ਮੇਰੀ ਜਾਨ ਤੇਰੇ ਵਿਚ ਵਸਦੀ
ਜਿੰਦ ਕੱਢ ਲੈ ਨੀ ਏ ਹੱਸਦੀ
ਰੂਹ ਖਿੜ ਜਾਂਦੀ ਏ ਤੱਕ ਕੇ
ਤੇਰਾ ਮੂੰਹ ਤੇਰਾ ਮੂੰਹ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ ਬਸ ਤੂੰ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ ਬਸ ਤੂੰ
ਓਦੋ ਬਣ ਜੇ ਜਾਨ ਤੇ ਸਾਡੇ
ਜਦੋਂ ਬੈਠ ਜਾਣੀ ਏ ਰੁੱਸ ਕੇ
ਤੇਰੇ ਲਈ ਚਾਹਤ ਕਿੰਨੀ
ਉਸ ਰੱਬ ਤੋਂ ਵੇਖ ਲੈ ਪੁੱਛ ਕੇ
ਨਾਮ ਕਰ ਬੈਠੇ ਆਂ ਤੇਰੇ
ਖੁਦ ਨੂੰ ਖੁਦ ਨੂੰ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ ਬਸ ਤੂੰ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ ਬਸ ਤੂੰ
ਜ਼ਿੰਦਗੀ ਤੇਰੇ ਨਾਮ ਕੀਤੀ ਹੀਰੀਏ ਨੀ
ਦੇ ਛੱਡਿਆ ਮੈਂ ਆਪਣਾ ਸਭ
ਮੇਰੀ ਜਾਨ
ਤੇਰੇ ਤੋਂ ਜੇ ਵੱਧ ਕੇ ਗਿਆ ਨੀ
ਮੈਨੂੰ ਮਾਫ਼ ਕਰੇ ਨਾ ਸੱਚਾ ਰੱਬ
ਤੇਰੇ ਵਾਲਾਂ ਵਿਚ ਕਰਲ
That's makes me crazy girl
ਗੱਲ ਗੱਲ ਉੱਤੇ ਚੱਕੇ
ਜਿਵੇਂ ਆਈ ਬਰੌ
ਤੇਰੇ ਸਾਰੇ ਨਖਰੇ ਹੁਣ ਚੰਗੇ ਲੱਗਦੇ
ਦਿਲ ਕਦਮਾਂ ਚ ਰੱਖ ਦਿੱਤਾ ਸੁਣ ਲੋ
ਮੈਂ ਤੇ ਤੂੰ ਬਸ ਤੂੰ ਤੇ ਮੈਂ
I'm love you girl
ਮੇਰੇ ਕੋਲ ਆ ਕੇ ਬੈਠ
Candle light
I'm gonna hug you tight
ਤੂੰ ਮੇਰੇ ਵੱਲ ਵੇਖ ਇਕ ਵਾਰੀ
Love you ਤਾਂ ਕਹਿ
ਜਦ ਮਹਕ ਤੇਰੇ ਸਾਹਾਂ ਦੀ
ਮੇਰੇ ਸਾਹਾਂ ਦੇ ਵਿਚ ਘੁੱਲ ਜੇ
ਮੈਨੂੰ ਯਾਦ ਰਹੇ ਨਾ ਕੁਝ ਵੀ
ਮੈਨੂੰ ਸਾਰਾ ਆਲਮ ਭੁੱਲ ਜੇ
ਨਾ ਮੂੰਹ ਮੇਰੇ ਤੋਂ ਮੋੜੀਂ
ਮੈਂ ਮਰਜੂ ਮਰਜੂ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ ਬਸ ਤੂੰ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ
ਸਾਹਾਂ ਵਿਚ ਤੇਰੀ ਖੁਸ਼ਬੂ ਏ
ਅੱਜ ਕੱਲ੍ਹ ਤੇਰਾ ਜਾਦੂ ਏ
ਏ ਹੈ ਨੂਰ ਖੁਦਾ ਦਾ
ਦੋ ਜਿੰਦ ਇਕ ਰੂਹ ਏ
ਅੱਖੀਆਂ ਨੂੰ ਆਸ ਹੈ ਤੇਰੀ
ਆਸ ਦੀ ਪਿਆਸ ਵੀ ਤੂੰ ਏ
ਮੈਂ ਤੇਰੇ ਕਦਮਾਂ ਚ ਹਾਜ਼ਿਰ
ਹੁਣ ਸਭ ਕੁਝ ਤੂੰ ਬਸ ਤੂੰ ਏ
ਦੱਸਾਂ ਕਿਵੇਂ ਸੋਹਣੀਏ
ਜਦੋਂ ਹੱਸਦੀ
ਓਦੋਂ ਖਿੜ ਜਾਵੇ ਮੇਰਾ ਹਰ ਦਿਨ
ਜੇ ਮੇਰਾ ਰੱਬ ਸੁਣਦੇ
ਤੇ ਇਕ ਸਾਹ ਵੀ ਨਾ ਆਵੇ ਤੇਰੇ ਬਿਨ
ਮੇਰੇ ਚੱਲਦੇ ਨੇ ਜੋ ਸਾਹ
ਇਹਨਾਂ ਦੀ ਇਕੋ ਵਜਹ
ਬਸ ਤੂੰ ਬਸ ਤੂੰ
ਬਸ ਤੂੰ ਬਸ ਤੂੰ
Credits
Writer(s): Millind Gaba, Satwant Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.