Testo Bachke Bachke - Ikky
Testo della canzone Bachke Bachke (Ikky), tratta dall'album Making Memories
क्यूँ रुला दिया तूने मुझे?
साँस लेने दो ना मुझे
क्यूँ रुला दिया तूने मुझे?
साँस लेने दो ना...
ਸਾਡੇ ਵਰਗੇ ਨਾ' ਯਾਰੀ ਮਿਹੰਗੀ ਪੈਂਦੀ ਏ
ਤੇਰੇ ਜਿਹੀ ਨਾਰ, ਬੀਬਾ, ਘਰੇ ਰਹਿੰਦੀ ਏ
ਕਾਹਤੋਂ, ਕੁੜੇ, ਮੇਰੇ ਨੇੜੇ-ਨੇੜੇ ਲਗਦੀ?
ਮੈਥੋਂ ਤਾਂ ਮੰਡੀਰ ਪਰੇ-ਪਰੇ ਰਹਿੰਦੀ ਏ
ਨੀ, ਤੂੰ Gedi route ਦੱਸ ਮੈਨੂੰ ਕਰੇ ਕੀ ਫ਼ਿਰਦੀ?
ਨੀ, ਤੂੰ college ਨੂੰ ਜਾਇਆ ਕਰ ਚੱਕ ਕੇ ਬਸਤੇ
ਨੀ, ਤੂੰ ਅੱਜ ਫ਼ੇਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ
ਮੇਰੀ ਕੁੜੀਏ, ਰਕਾਨੇ, ਯਾਰੀ risky ਰਸਤੇ
ਤੂੰ ਤਾਂ ਮਹਿੰਗੀ ਆ, ਰਕਾਨੇ, ਅੱਸੀ ਸਸਤੇ-ਸਸਤੇ
ਨੀ, ਤੂੰ ਅੱਜ ਫ਼ੇਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈ ਬੱਚਕੇ-ਬੱਚਕੇ
(ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ)
(ਬੱਚਕੇ-ਬੱਚਕੇ)
(ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ)
(ਬੱਚਕੇ-ਬੱਚਕੇ)
Fail ਹੋ ਜਣੇ ਆ ਪਾਏ ਮੱਤੇ, ਗੋਰੀਏ
ਹੱਟਦੀ ਹਟਾਈ ਨਾ ਤੂੰ ਹੱਟੇ, ਗੋਰੀਏ
ਕਰ ਨਾ ਸਵਾਲ, ਸਾਡੀ ਸੱਤ ਸ਼੍ਰੀ ਅਕਾਲ
ਤੇਰੀ "hello" ਨੂੰ ਆ ਦੂਰੋ ਮੇਰੀ "ਫਤਿਹ", ਗੋਰੀਏ
ਨੀ, ਤੂੰ ਲੰਘਿਆਂ ਨਾ' ਚੰਗਿਆਂ ਦੇ ਸੁਪਨੇ ਦੇਖਦੀ
ਨੀ, ਤੈਨੂੰ ਕੇਰਾਂ ਜੇ ਬੁਲਾ ਲਿਆ ਮੈਂ ਹੱਸਕੇ-ਹੱਸਕੇ
ਨੀ, ਤੂੰ ਅੱਜ ਫ਼ੇਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈ ਬੱਚਕੇ-ਬੱਚਕੇ
ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ
ਨੀ, ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨੱਚਕੇ
ਨੀ, ਤੂੰ ਅੱਜ ਫ਼ੇਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈ ਬੱਚਕੇ-ਬੱਚਕੇ
(ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ)
(ਬੱਚਕੇ-ਬੱਚਕੇ)
(ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ)
(ਬੱਚਕੇ-ਬੱਚਕੇ)
ਮੱਤ ਮਿਲ਼ਦੀ ਨਾ ਜਿੱਥੇ-ਕਿੱਥੇ ਹੱਥ ਮਿਲ਼ਦੇ
ਤੜਕੇ ground'e 6:45 ਮਿਲ਼ਦੇ
ਜੱਟ 'ਕੱਲ੍ਹਾ ਰਹਿੰਦਾ ਜਿਵੇਂ ਬਾਦਸ਼ਾਹ, ਕੁੜੇ
ਨੀ, ਅਸੀਂ ਗੋਲਿਆ ਦੇ ਟੋਲਿਆਂ 'ਚ ਘੱਟ ਮਿਲ਼ਦੇ
ਆਪਾ, ਸੋਹਣੀਏ, ਪਿਆਰਾ ਕੋਲ਼ੋਂ ਰਹੀਦਾ ਦੂਰ ਆ
ਨੀ, ਮੈਂ ਅੱਖ ਨਾ ਝਪਕਾਂ ਚਾਹੇ ਲੱਕ ਤਾਂ ਲੱਚਕੇ
ਨੀ, ਤੂੰ ਅੱਜ ਫ਼ੇਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ
ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ
ਨੀ, ਸਾਨੂੰ ਸਾਡੀਆਂ ਦਿਖੋਂਦੀਆਂ ਨੇ ਘੋੜਿਆਂ ਨੱਚਕੇ
ਨੀ, ਤੂੰ ਅੱਜ ਫ਼ੇਰ ਆ ਗਈ, ਬੀਬਾ, ਜੱਚਕੇ-ਜੱਚਕੇ
ਤੈਨੂੰ ਕਿੰਨੀ ਵਾਰੀ ਦੱਸਿਆ ਮੈ ਬੱਚਕੇ-ਬੱਚਕੇ
(ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ)
(ਬੱਚਕੇ-ਬੱਚਕੇ)
(ਤੈਨੂੰ ਦੱਸਿਆ ਮੈਂ ਮੇਰੇ ਕੋਲ਼ੋਂ ਬੱਚਕੇ-ਬੱਚਕੇ)
(ਬੱਚਕੇ-ਬੱਚਕੇ)
It don't get no easier
Love, love
But I swear that it's enough for me (Uh-uh-uh)
I'm all in, I'm not letting you go
Feel the weight 'bout us talking it slow
I don't wanna wait (No-ha-ha-ha)
Like, don't you ever go
(Don't you ever-)
I'm all in, now you know
When I'm with you, boy
Time slows
(Ooh-ooh)
Time slows
(Ooh-ooh)
Credits
Writer(s): Jaskaran Singh Aujla, Yarah Kattini, Dhyan Soni, Ikwinder Sahota, Sandor Schwisberg, Milan Francis D'agostini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.