Testo Baapu - Amrit Maan
Testo della canzone Baapu (Amrit Maan), tratta dall'album Baapu
ਸੁਰਗ ਦਾ ਝੂਠਾ ਲੈ ਕੇ ਵਾਪਸ ਆਉਣਾ ਮੈਂ
ਸੁਰਗ ਦਾ ਝੂਠਾ ਲੈ ਕੇ ਵਾਪਸ ਆਉਣਾ ਮੈਂ
ਤੇਰੀ ਪੱਗ ਦੀ ਪੂਣੀ, ਬਾਪੂ, ਜਦੋਂ ਕਰਾਉਣਾ ਮੈਂ
ਤੇਰੀ ਪੱਗ ਦੀ ਪੂਣੀ, ਬਾਪੂ, ਜਦੋਂ ਕਰਾਉਣਾ ਮੈਂ
ਤੇਰੇ ਹੁੰਦੇ ਟੇਢਾ-ਟੇਢਾ ਜੱਟ ਨੂੰ ਕੌਣ ਝਾਕੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ
ਮੇਰੀ ਫ਼ਿਕਰਾਂ ਵਿੱਚ ਤੇਰੀ ਦਾਢੀ ਚਿੱਟੀ ਹੋ ਗਈ ਏ
ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸਦੇ ਕਿੰਝ ਮਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਤੇਰੇ ਮੁੜਕੇ ਵਿੱਚੋਂ ਖੁਸ਼ੀਆਂ ਦਾ ਦਰ ਸੇਕਿਆ ਮੈਂ
ਤੇਰੇ ਮੁੜਕੇ ਵਿੱਚੋਂ ਖੁਸ਼ੀਆਂ ਦਾ ਦਰ ਸੇਕਿਆ ਮੈਂ
ਤੈਥੋਂ ਚੋਰੀ, ਤੇਰਾ ਕੁਰਤਾ ਪਾ ਕੇ ਵੇਖਿਆ ਮੈਂ
ਸੱਚੀ ਤੇਰੇ ਬਾਜੋਂ ਸੁੰਨਾ-ਸੁੰਨਾ ਜਗ ਜਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਇੱਕ ਚੀਜ਼ ਹੀ ਸਿੱਖ ਲਈ ਦੁਨਿਆਦਾਰੀ ਤੋਂ
ਇੱਕ ਚੀਜ਼ ਤਾਂ ਸਿੱਖ ਲਈ ਦੁਨਿਆਦਾਰੀ ਤੋਂ
ਕੋਈ ਚੀਜ਼ ਨਹੀਂ ਵੱਡੀ ਪਿਉ-ਪੁੱਤ ਦੀ ਯਾਰੀ ਤੋਂ
ਰੱਬਾ ਖੋ ਲਵੀਂ ਨਾ ਖੁਸ਼ੀਆਂ ਦਾ ਤੂੰ ਬਣ ਡਾਕੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ
ਅਗਲੇ ਜਨਮ ਵੀ ਤੇਰਾ ਪੁੱਤ ਬਣ ਕੇ ਆਵਾਂ
ਬਸ ਏਹੀ ਅਰਦਾਸ ਹੈ
ਓ, ਲੋਕ ਜਹਾਜ਼ਾਂ 'ਤੇ ਲੱਖ ਚੜ੍ਹਦੇ ਹੋਣਗੇ, ਬਾਪੂ
ਮੇਰੇ ਲਈ ਤੇਰੇ ਮੋਢੇ ਹੀ business class ਹੈਂ
ਮੇਰੇ ਲਈ ਤੇਰੇ ਮੋਢੇ ਹੀ business class ਹੈਂ
Credits
Writer(s): Maan Amritpal Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.