Testo At Peace - Karan Aujla feat. Ikky

Testo della canzone At Peace (Karan Aujla feat. Ikky), tratta dall'album At Peace

Aha
Aujla, Ikky
D-D-Daytrip took it to ten, hey!
Yeah, aha
Aujla, aha
Yeah
ਪੱਕੀ ਆ ਜਬਾਨ, ਜੀਭ ਕਰੇ ਨਾ slip (nah)
ਕੁੜਤਾ ਐ ਕਾਲ਼ਾ, ਬੀਬਾ, ਯਾਰਾਂ ਦੀ drip
Yatch 'ਤੇ Amalfi ਸੀ ਚੱਲੀ sip-sip
ਸਾਲ਼ਾ quarter milli' 'ਚ ਪਿਆ Europe trip
ਫਿ਼ਰ ਧੜ੍ਹ ਕਾਹਦੀ ਰੇ, ਥੱਲੇ ਹੋ ਗਈ ਮੁੱਛ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ
ਅਸੀਂ ਨਹੀਓਂ ਕਿਸੇ ਨਾਲ਼ number ਬਟੋਨੇ
ਬੀਬਾ, ਅਸੀਂ ਨਹੀਓਂ ਕਿਸੇ ਮੁਹਰੇ number ਬਣਾਉਣੇ (nah)
ਹੱਥ ਨਾ ਛੱਡੇ ਨੀ ਬਸ ਨੀਲੀ ਛੱਤ ਆਲ਼ਾ
ਮੈਂ ਕਿਹਾ, "ਰੱਬ ਨੂੰ ਮਨਾਉਣਾ, ਅਸੀਂ ਬੰਦੇ ਨਹੀਂ ਮਨਾਉਣੇ"
ਮੱਚਦੇ ਮਚਾਉਣਾ ਦਿੰਦਾ single ਨੀ F (F)
ਓਹਦੀ ਰਜ਼ਾ ਬਿਨਾ ਹੈ ਨੀ single breath (aha)
ਕਰਨਾ ਕੀ ਕਾਰਾ, ਰੱਖੇ ਯਾਰ Mexico ਆਲ਼ੇ
ਰੋਟੀਆਂ ਖਵਾਉਂਦਾ ਨੀ ਏਹ Italian chef
ਹੱਥ ਓਹਦਾ ਸਿਰ 'ਤੇ, ਯਾਰ ਕਿੱਦਾ ਫਿ਼ਰ ਰੁੱਕ ਜੇ ਨੀ?
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ (ਸਾਡਾ ਰੱਬ ਰਾਜ਼ੀ ਰਹਿ)
ਮਿੱਤਰਾਂ ਨੇ ਪਾਈ ਜਿਹੜੀ ਖੁੱਤੀ ਸੁਣ ਬੋਲੇ
ਬੀਬਾ, ਵੈਰੀ ਮੇਰੀ ਨੋਕ ਮੇਰੀ ਜੁੱਤੀ ਸੁਣ ਬੋਲੇ
ਜੱਟ ਦੇ ਅਸੂਲਾਂ 'ਚ ਨੀ ਦੋਵੇਂ ਪਾਸੇ ਚਲਾਂ
ਤਾਂਹਿਉਂ ਚਾਰੇ ਪਾਸੇ Aujle ਦੀ ਤੂਤੀ ਸੁਣ ਬੋਲੇ
ਨਾਂ ਬੋਲੇ peak 'ਤੇ ਨੀ ਸੁਣੀ ਲਾਕੇ ਕੰਨ
ਚੰਨ ਜਿਹਾ ਗਬਰੂ ਚੜ੍ਹਾਉਂਦਾ ਫਿਰੇ ਚੰਨ (aha)
ਯਾਰ ਨਾਲ਼ ਤੁਰਦੇ ਆ ਚੜ੍ਹੇ ਜਿਵੇਂ ਜੰਨ
ਮੈਂ ਕਿਹਾ, "RM ਗੁੱਟ 'ਤੇ ਆ thirty-zero-one"
ਓਹ ਸਿੱਟਦਾ ਗਫ਼ਏ, ਜਿਹੜਾ ਬੁਚ ਜਏ ਬੁਚ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ (ਸਾਡਾ ਰੱਬ ਰਾਜ਼ੀ ਰਹਿ)
ਲੱਗਦੇ ਤਾਂ ਓਹਨੇ ਜਿਹ 'ਤੇ ਸ਼ੱਕ ਵੀ ਨੀ ਪੈਂਦਾ
ਬੀਬਾ, ਵੈਰੀ ਦਾ ਫਰਕ ਸਾਨੂੰ ਕੱਖ ਵੀ ਨੀ ਪੈਂਦਾ (nah)
Bagge ਦੇ ਮੁੰਡੇ ਦੀ ਸਾਲ਼ੇ ਕਰਦੇ ਨੇ ਰੀਸ
ਨੀ, ਮੈਂ ਓਥੋਂ ਕੱਢਾ note ਜਿੱਥੇ ਹੱਥ ਵੀ ਨੀ ਪੈਂਦਾ
ਬਚ ਕੇ, ਰਕਾਨੇ, ਸੁੱਤੇ ਸ਼ੇਰ ਨਾ ਜਗਾ ਦੀ
ਜਮਿਆਂ ਨੀ ਕੋਈ ਨੇਹੜੇ-ਤੇਹੜੇ ਤਾਂ ਦਿਖਾ ਦੀ
ਮੋਢੇ ਨਾਲ਼ ਮਿੱਤਰਾਂ ਦੇ ਖੇਣਗੇ ਕਿੱਥੋਂ ਨੀ?
ਸਾਨੂੰ ਹੱਥ ਵੀ ਜੇਹ ਲਾਗੇ, ਸਾਡਾ ਨਾਮ ਬਦਲਾ ਦੀ
ਫਿ਼ਰ ਧੜ੍ਹ ਲਾਹ ਦੇਈਂ, ਹਾਏ, ਵਾਲ਼ ਵੀ ਜੱਟ ਦਾ ਮੁੱਚ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜ਼ੀ ਰਹਿ
D-D-Daytrip took it to ten, hey
Aha, Aujla
Aha (Man like Ikky)
Aha



Credits
Writer(s): Denzel Michael-akil Baptiste, David Biral, Karan Aujla, Nick Lee, Ikwinder Singh Sahota, Tom Lea, Milan Francis D'agostini
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.