Testo Ambarsariya-Suit Suit - Guru Randhawa & Kanika Kapoor
Testo della canzone Ambarsariya-Suit Suit (Guru Randhawa & Kanika Kapoor), tratta dall'album Hits of Guru Randhawa
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ) गली में मारे फेरे पास आने को मेरे
गली में मारे फेरे पास आने को मेरे
कभी परखता ਨੈਣ मेरे, तू कभी परखता ਤੌਰ
कभी परखता ਨੈਣ मेरे, तू कभी परखता ਤੌਰ
ਓ, ਨੀ ਤੂੰ ਲੱਗਦੀ ਪੰਜਾਬਣ, ਲੱਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਝਾਂਜਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿਥੋਂ ਆਈ ਆ"
ਝਾਂਜਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿਥੋਂ ਆਈ ਆ"
जब से चढ़ी जवानी, ढूँढती ਦਿਲ ਦਾ ਹਾਣੀ
जब से चढ़ी जवानी, ढूँढती ਦਿਲ ਦਾ ਹਾਣੀ
मैं अनजानी को ये पानी ले ना ਜਾਵੇ ਰੋੜ
ਅੰਬਰਸਰੀਆ, ਮੁੰਡਿਆ ਵੇ, ਕੱਚੀਆਂ ਕਲੀਆਂ ਨਾ ਤੋੜ
तेरी माँ ने बोले हैं मुझे तीखे से बोल
ਅੰਬਰਸਰੀਆ
ਹੋ, ਅੰਬਰਸਰੀਆ
मैं कलियों के जैसी, ਮੇਰੀ ਅੱਲ੍ਹੜ ਉਮਰ ਨਿਆਣੀ
छोटी सी ये जान मेरी, और जोबन: बहता पानी
मैं कलियों के जैसी, ਮੇਰੀ ਅੱਲ੍ਹੜ ਉਮਰ ਨਿਆਨੀ
छोटी सी ये जान मेरी, और जोबन: बहता पानी
ਹਾਏ ਨੀ ਬੱਚਾ-ਬੱਚਾ ਫਿਰੇ
ਹਾਏ ਨੀ ਬੱਚਾ-ਬੱਚਾ ਫਿਰੇ-ਫਿਰੇ
ਬੱਚਾ-ਬੱਚਾ ਤੇਰੇ ਉੱਤੇ ਮਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲੱਗਦੀ ਪੰਜਾਬਣ, ਲੱਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
(ਓਏ, ਹੋਏ-ਹੋਏ)
Credits
Writer(s): Munna Dhiman, Ram Sampath, Guru Randhawa, Rajat Nagpal, Abhijit Sharad Vaghani, Intense, Arjun
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.