Testo Aadat - Yo Yo Honey Singh
Testo della canzone Aadat (Yo Yo Honey Singh), tratta dall'album 51 GLORIOUS DAYS
(ਆਦਤ ਬਣ ਲੱਗ ਗਈ ਦਿਲ ਨੂੰ)
(ਬਦਲਾਂ ਕਿੰਝ ਸਮਝ ਨਾ ਆਵੇ)
Let's go!
(ਆਦਤ ਬਣ ਲੱਗ ਗਈ ਦਿਲ ਨੂੰ)
(ਬਦਲਾਂ ਕਿੰਝ ਸਮਝ ਨਾ ਆਵੇ)
(ਆਦਤ ਬਣ ਲੱਗ ਗਈ ਦਿਲ ਨੂੰ)
(ਬਦਲਾਂ ਕਿੰਝ ਸਮਝ ਨਾ ਆਵੇ)
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ (yeah)
ਜਿੰਨਾ ਮਰਜ਼ੀ ਮੈਂ ਲਾਵਾਂ ਜ਼ੋਰ ਦੱਸ ਕਿਉਂ?
ਬਿਨਾ ਇਸ਼ਕੇ ਦੇ ਬਣਦੀ ਨੀ ਬਾਤ
ਜਿੰਨੀ ਮਰਜ਼ੀ ਮੈਂ ਪਾਵਾਂ ਹੋਰ ਦੱਸ ਕਿਉਂ?
ਬਿਨਾ ਇਸ਼ਕੇ ਦੇ ਚੜ੍ਹੇ ਨਾ ਸ਼ਰਾਬ
ਜਿੰਨੇ ਤੇਰੇ ਦੱਸ ਵੇਖ ਲਏ ਮੈਂ ਨੱਡੀਏ
ਕਿਸੇ ਹੋਰ ਦੇ ਨਾ ਆਏ ਨੀ ਖ਼ੁਆਬ
ਹੁਣ ਲੱਗਦੀ ਏ ਪੂਰਾ-ਪੂਰਾ ਦਿਨ, ਮਿੱਠੀਏ
ਜਿੰਨੂੰ ਨੀਂਦ ਨੀ ਸੀ ਨਸੀਬ ਜਨਾਬ
ਜ਼ਰਾ ਦਾਰੂ ਤੇਰੇ ਨਾਂ' ਦੀ ਪਾਈ ਦੀ ਕਿਉਂ?
ਕਰਾਂ ਗੱਲ ਤੇਰੀ ਲੱਗਦੀ ਏ ਸ਼ਾਇਰੀ ਕਿਉਂ?
ਤੇਰੀ ਕਰਦੇ ਉਡੀਕ ਕਿੰਨੇ ਰਾਂਝੇ ਹੋ ਗਏ
ਉਮਰਾਂ ਤੋਂ ਵੱਡੇ ਪਰ, ਸੋਹਣੀਏ, ਵੇ ਆਈ ਨੀ ਤੂੰ
ਮੈਨੂੰ ਪਤਾ ਏ ਤੂੰ ਮਿਲਦੀ ਏ ਘੱਟ
ਤੈਨੂੰ ਪੱਟ ਲਾਂਗੇ ਦਬਦੇ ਨੀ ਜੱਟ
ਜੇ ਤੇਰਾ ਹੁਸਨ ਏ ਜਾਨਲੇਵਾ, ਸੋਹਣੀਏ
ਵੇ ਮੁੜ ਤੋਂ ਹੀ ਮੌਤ ਨਾਲ਼ ਹੰਢੇ ਹੋਏ ਨੇ ਹੱਥ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ
ਸਾਵਾਂ 'ਤੇ ਜ਼ੋਰ ਨਾ ਚੱਲਦਾ, ਦੇਖਣ 'ਤੇ ਥੱਮ ਜਾਂਦੇ ਨੇ
ਲੋਕਾਂ ਲਈ ਪਾਗਲ ਮੁੰਡੇ, ਅੱਖਾਂ ਦੀ ਮੰਨ ਜਾਂਦੇ ਨੇ
ਰਾਤਾਂ ਨੂੰ ਤੱਕੀਏ ਤਾਰੇ, ਉਹਨਾ ਵਿੱਚ ਤੇਰਾ ਚਿਹਰਾ
ਜਗਦੀ ਮੇਰੀ ਅੱਖ ਦੇ ਵਿੱਚ ਤੂੰ, ਚੰਨ ਨੇ ਹੀ ਲਾਇਆ ਪਹਿਰਾ
ਸਾਡੇ ਤੋਂ ਦੂਰ ਜੇ ਸੋਹਣੇ
ਬਿਨ ਮਿਲਿਆ ਸੱਜਣ ਖੋਣੇ
ਸੁਪਨੇ ਸਭ ਪੂਰੇ ਹੋਣੇ
ਪਰ ਜੇ ਤੂੰ ਅੱਖ ਮਿਲਾਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ
ਆਦਤ ਬਣ ਲੱਗ ਗਈ ਦਿਲ ਨੂੰ
ਬਦਲਾਂ ਕਿੰਝ ਸਮਝ ਨਾ ਆਵੇ
ਉਸ ਦਿਣ ਨੂੰ ਦਿਣ ਨਾ ਗਿਣੀਏ
ਜਿਸ ਦਿਣ ਤੂੰ ਨਜ਼ਰ ਨਾ ਆਵੇ
क़ातिल ये आँखें तेरी, मेरा दिल माने ना मेरी
तुझसे ये कहता जाए (कहता जाए)
"बन जा महबूबा मेरी" (बन जा मह-)
क़ातिल ये आँखें तेरी, मेरा दिल माने ना मेरी
तुझसे ये कहता जाए, "बन जा महबूबा मेरी"
क़ातिल ये आँखें तेरी, मेरा दिल माने ना मेरी
तुझसे ये कहता जाए, "बन जा महबूबा मेरी"
क़ातिल ये आँखें तेरी, मेरा दिल माने ना मेरी
तुझसे ये कहता जाए, "बन जा महबूबा मेरी"
Yeah, uh
ਕਹਿੰਦੀ, "Yo Yo Honey Singh"
A.P
Welcome to Glorious Days
It's a record, classic one
You hear me?
Credits
Writer(s): Singh Hirdesh, Ap Dhillon, Shinda Kahlon, Jackbars Jackbars
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.