Testo 33 - Khan Bhaini
Testo della canzone 33 (Khan Bhaini), tratta dall'album 33
Burraah!
ਹੋ, ਥੋੜ੍ਹੀ ਜਿਹੀ'ਵਾਜ ਚੱਕ ਬਾਈ
Burraah!
ਹੋ, number ਇੱਕ character, ਬੱਲੀਏ
ਦੋ ਨੰਬਰ ਦਾ ਕੰਮ ਨਹੀਂ ਕੋਈ
ਤਿੰਨ ਕੁ ਪੈੱਗ ਤੇ ਚਾਰ ਕੁ ਬੰਦੇ
ਪੰਜ ਵਜੇ ਬਾਅਦ ਗ਼ਮ ਨਹੀਂ ਕੋਈ
ਸਿੱਧਾ ਸਿਰ ਤੋਂ ਮਾਰ ਓ sixer, ਜੱਟੀਏ
ਮੈਨੂੰ double-single ਦੀ game ਨੀਂ ਆਉਂਦੀ
ਸੱਤੇ ਹੀ ਦਿਨ ਸੁੱਖ ਨਾਲ਼, ਜੱਟੀਏ
ਜੱਟ ਦੀ ਕਾਟੋ ਆ ਕੇ ਭੌਂਦੀ
ਨੌਵੀਂ ਵਿੱਚ ਹੀ ਬਦਲ ਲਈ ਸੀ
ਮੈਂ ਜ਼ਿੰਦਗੀ ਦੀ script, ਰਕਾਨੇ
ਹੁਣ ਤੱਕ ਜੱਟ ਦੇ ਜੋ ਵੀ ਪੱਲੇ
ਦਸਾਂ ਨੌਹਾਂ ਦੀ ਕਿਰਤ, ਰਕਾਨੇ
ਮੂਹਰੇ ਨਾਰਾਂ ਦੀਆਂ 'ਡਾਰਾਂ, ਪਿੱਛੇ ਵੈਰੀ ਆ ਹਜ਼ਾਰ
ਮੈਂ ਤੇ Teji, ਬੱਲੀਏ, ਨੀ ਦੋਵੇਂ ਈਂ 11
ਥੱਲ੍ਹੇ ਕਾਲ਼ੀ ਘੋੜੀ, ਪੂਰੀ famous ਆ ਜੋੜੀ
ਦੇਖ਼ hater'an ਦੇ ਮੂੰਹ 'ਤੇ ਤਾਂ ਹੀ ਵੱਜੇ ਪਏ ਆ 12
ਓ,PB13 ਵਿੱਚੋਂ ਉੱਠ ਕੇ
ਤੇਰੇ sector 14 ਮਾਰੀਆਂ ਮੱਲਾਂ
ਕੁੱਲ 15 ਗਾਣੇ ਹੁਣ ਤੱਕ ਸੁਣ ਲਈਂ
16 ਆਨੇ ਸੱਚ ਨੇ ਗੱਲਾਂ
ਹੋ, ਨਿੱਤ 17-18 ਖੜ੍ਹਦੇ ਰਾਹਾਂ ਦੇ ਵਿੱਚ ਜੋ ਨੀ
ਹੋ, ਨਿੱਤ 17-18 ਖੜ੍ਹਦੇ ਰਾਹਾਂ ਦੇ ਵਿੱਚ ਜੋ ਨੀ
ਜੇ 19-21 ਹੋ ਗਈ ਜੱਟ ਤੋਂ
ਹੋ, 20 ਸਾਲੀ ਆ ਹੋਣੀ
ਜੋ 22 'ਚ ਸੀ ਰਹਿ ਗਏ, ਬੱਲੀਏ
ਕੱਢੇ 23 'ਚ ਭੁੱਲੇਖੇ ਆ ਮੈਂ ਓਹ ਨੀ
ਜੋ 22 'ਚ ਸੀ ਰਹਿ ਗਏ, ਬੱਲੀਏ
ਹੋ, 24 ਘੰਟੇ ਕਰਦੇ ਜੋ money-money-money
ਬੱਸ ਪੱਚੀਆਂ ਸਾਲਾਂ ਸਾਲ਼ੀ ਓਹਨਾਂ ਨਾ' ਨਹੀਂ ਬਣੀ
ਛੱਬੀਵਾਂ ਕੀ ਗੱਭਰੂ ਨੂੰ ਚੜ੍ਹਿਆ ਏ ਸਾਲ!
ਖ਼ੌਰੇ ਕਿੰਨੀਆਂ ਰਕਾਨਾਂ ਦੀ ਆ ਜਾਨ 'ਤੇ ਆ ਬਣੀ
ਕੱਲ੍ਹ tool ਤੇ ਲਾ ਤਾ ਲੱਖ 27
ਕਿੱਥੋਂ ਪੱਟ ਲੂ ਤੇਰਾ ਲੱਖ ਨੀ 28?
Cali ਨਿੱਤ 29 ਸੌ ਮਿਲ਼ਦਾ, ਬੱਲੀਏ
ਡੱਬ ਤਾਂ 30 ਦੀ ਡਿਊਟੀ ਲਾਈ
ਹੋ, 31 ਮਾਰਚ ਨੂੰ ਜਿਵੇਂ 'ਡੀਕ ਦੇ ਸ਼ਰਾਬੀ
ਮਿੱਤਰਾਂ ਦੇ ਲੋਕੀ ਹੁਣ 'ਡੀਕ ਦੇ ਆ ਗਾਣੇ
32'an ਦੰਦਾਂ ਦੇ ਜਿਹੜੀ ਹੁੰਦੀ ਆ ਵਿਚਾਲੇ
ਓਹਨੂੰ ਕਾਬੂ ਵਿੱਚ ਰੱਖੋ ਸੱਚ ਕਹਿੰਦੇ ਨੇ ਸਿਆਣੇ
ਨਾ ਦਿਲ ਵਿੱਚ ਰੱਖੀ ਖਾਰ ਕਿਸੇ ਲਈ
ਤੇ ਨਾ ਮੈਂ ਰੱਖਦਾ ਆਸ, ਰਕਾਨੇ
ਲੋੜ ਤੋਂ ਗੱਭਰੂ ਵੱਧ ਨਹੀਂ ਲਿੱਖਦਾ
ਹੁੰਦਾ 33 ਆਲਾ ਪਾਸ, ਰਕਾਨੇ
Guri Nimana play this beat
ਹੋ, ਖਿੱਚਕੇ!
Credits
Writer(s): Khan Bhaini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.