Testo Nachle Na - Guru Randhawa feat. Neeti Mohan
Testo della canzone Nachle Na (Guru Randhawa feat. Neeti Mohan), tratta dall'album High Rated Gabru - Guru Randhawa
ਆ brown ਤੇਰੇ ਵਾਲਾਂ ਦਾ colour, ਸੋਹਣੀਏ
ਹਵਾ ਵਿਚ ਜਾਂਦੇ ਨੇ ਖਿਲਰ, ਸੋਹਣੀਏ
ਆ brown ਤੇਰੇ ਵਾਲਾਂ ਦਾ colour, ਸੋਹਣੀਏ
ਹਵਾ ਵਿਚ ਜਾਂਦੇ ਨੇ ਖਿਲਰ, ਸੋਹਣੀਏ
ਚੜ੍ਹ ਗਈ ਤੂੰ ਜੈਸੇ ਹਾਏ Miller, ਸੋਹਣੀਏ
Please ਮੈਨੂੰ ਤੱਕ ਲੈ ਨਾ
ਆ ਸੋਹਣੀ ਕੁੜੀ ਨੱਚ ਲੈ ਨਾ
ਆ baby ਮੇਰੀ ਨੱਚ ਲੈ ਨਾ, ਆ ਮੇਰੇ ਨਾਲ ਨੱਚ ਲੈ ਨਾ
ਆ ਸੋਹਣੀ ਕੁੜੀ ਨੱਚ ਲੈ ਨਾ
ਆ baby ਮੇਰੀ ਨੱਚ ਲੈ ਨਾ, ਆ ਮੇਰੇ ਨਾਲ ਨੱਚ ਲੈ ਨਾ
Slowly, slowly ਪੀ ਸੋਹਣੀਏ, ਹੋ ਜਾਏਗੀ ਟੱਲੀ
Shots ਲਗਾ ਕੇ hot ਤੂੰ ਲਗਦੀ
देख के दिल हुआ जंगली
Slowly, slowly ਪੀ ਸੋਹਣੀਏ, ਹੋ ਜਾਏਗੀ ਟੱਲੀ
Shots ਲਗਾ ਕੇ hot ਤੂੰ ਲਗਦੀ
देख के दिल हुआ जंगली
ਆ naughty, naughty ਮਾਰਦੀ ਐ ਅੱਖ, ਸੋਹਣੀਏ
ਸਾਰਿਆਂ ਨੂੰ ਪੈ ਗਿਆ ਸ਼ੱਕ, ਸੋਹਣੀਏ
ਆ naughty, naughty ਮਾਰਦੀ ਐ ਅੱਖ, ਸੋਹਣੀਏ
ਸਾਰਿਆਂ ਨੂੰ ਪੈ ਗਿਆ ਸ਼ੱਕ, ਸੋਹਣੀਏ
ਹਾਣਦਿਆਂ ਮੁੰਡਿਆਂ ਤੋਂ ਬਚ, ਸੋਹਣੀਏ
ਤੈਨੂੰ ਕੋਈ ਚੱਕ ਲੈ ਨਾ
ਆ ਸੋਹਣੀ ਕੁੜੀ ਨੱਚ ਲੈ ਨਾ
ਆ baby ਮੇਰੀ ਨੱਚ ਲੈ ਨਾ, ਆ ਮੇਰੇ ਨਾਲ ਨੱਚ ਲੈ ਨਾ
ਆ ਸੋਹਣੀ ਕੁੜੀ ਨੱਚ ਲੈ ਨਾ
ਆ baby ਮੇਰੀ ਨੱਚ ਲੈ ਨਾ, ਆ ਮੇਰੇ ਨਾਲ ਨੱਚ ਲੈ ਨਾ
ਉਚੀ ਮੇਰੀ heel ਸੋਹਣਿਆ, tik-tok ਕਰਦੀ ਜਾਵੇ
ਲੱਖਾਂ ਦਾ perfume ਹਾਏ ਮੇਰਾ ਮੁੰਡਿਆਂ ਨੂੰ ਤੜਪਾਵੇ
ਉਚੀ ਮੇਰੀ heel ਸੋਹਣਿਆ, tik-tok ਕਰਦੀ ਜਾਵੇ
ਲੱਖਾਂ ਦਾ perfume ਹਾਏ ਮੇਰਾ ਮੁੰਡਿਆਂ ਨੂੰ ਤੜਪਾਵੇ
ਹਾਏ, ਜ਼ੁਲਫ਼ਾਂ ਦੇ ਤੇਰੇ ਹਾਏ ਨੀ puff, ਸੋਹਣੀਏ
ਹੋ, ਮੁੰਡਿਆਂ ਨੇ ਲਾ ਲਏ ਨੇ ਕਸ਼, ਸੋਹਣੀਏ
ਹਾਏ, ਜ਼ੁਲਫ਼ਾਂ ਦੇ ਤੇਰੇ ਹਾਏ ਨੀ puff, ਸੋਹਣੀਏ
ਮੁੰਡਿਆਂ ਨੇ ਲਾ ਲਏ ਨੇ ਕਸ਼, ਸੋਹਣੀਏ
ਓ, ਤੋੜ ਦਿੱਤੇ ਬੋਤਲਾਂ ਦੇ ਕੱਚ, ਸੋਹਣੀਏ
ਨਜ਼ਰ ਭਰ ਤੱਕ ਲੈ ਨਾ
ਆ ਸੋਹਣੀ ਕੁੜੀ ਨੱਚ ਲੈ ਨਾ
ਆ baby ਮੇਰੀ ਨੱਚ ਲੈ ਨਾ, ਆ ਮੇਰੇ ਨਾਲ ਨੱਚ ਲੈ ਨਾ
ਨਜ਼ਰ ਭਰ ਤੱਕ ਲਾਂਗੀ
ਆ ਦਿਲ ਤੇਰਾ ਰੱਖ ਲਾਂਗੀ
ਮੈਂ ਤੇਰੇ ਨਾਲ ਨੱਚ ਲਾਂਗੀ
ਆ ਸੋਹਣੀ ਕੁੜੀ ਨੱਚ ਲੈ ਨਾ
ਆ baby ਮੇਰੀ ਨੱਚ ਲੈ ਨਾ, ਆ ਮੇਰੇ ਨਾਲ ਨੱਚ ਲੈ ਨਾ
ਆ ਸੋਹਣੀ ਕੁੜੀ ਨੱਚ ਲੈ ਨਾ
ਨਜ਼ਰ ਭਰ ਤੱਕ ਲਾਂਗੀ
ਆ ਦਿਲ ਤੇਰਾ ਰੱਖ ਲਾਂਗੀ
ਮੈਂ ਤੇਰੇ ਨਾਲ ਨੱਚ ਲਾਂਗੀ
ਮੈਂ ਤੇਰੇ ਨਾਲ ਨੱਚ ਲਾਂਗੀ
Credits
Writer(s): Guru Randhawa, Rajat Nagpal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.
Altre canzoni dell'album
High Rated Gabru (From "High Rated Gabru")
Lahore (From "Lahore")
Made In India (From "Made In India")
Suit (From "Suit")
Ishare Tere (From "Ishare Tere")
Fashion (From "Fashion")
Raat Kamaal Hai (From "Raat Kamaal Hai")
Downtown (From "Downtown")
Patola (From "Patola") (feat. Bohemia)
Yaar Mod Do (From "Yaar Mod Do")