Testo Koka - Jasbir Jassi feat. Badshah, Dhvani Bhanushali, Tanishk Bagchi, Jassi & Shyam Bhateja
Testo della canzone Koka (Jasbir Jassi feat. Badshah, Dhvani Bhanushali, Tanishk Bagchi, Jassi & Shyam Bhateja), tratta dall'album Koka (From "Khandaani Shafakhana")
(ਕੋਕਾ, ਕੋਕਾ)
(ਕੋਕਾ, ਕੋਕਾ)
(ਕੋਕਾ, ਕੋਕਾ)
(और सुनना है?)
(तो subscribe करो T-Series)
ਹੋ, ਦਿਲ ਵਾਲੀ ਗੱਲ ਕਰ ਲੈ
ਓਏ, ਆਜਾ, ਮੇਰਾ ਹੱਥ ਫ਼ੜ ਲੈ
ਓਏ, ਆਜਾ, ਮੇਰੇ ਨਾਲ਼ ਨੱਚ ਲੈ
किसने तुझको रोका?
ਹੋ, ਕੰਨੀ diamond ਝੁਮਕੇ (ਓਹੋ!)
हो, सोना जैसे तेरे ठुमके (ਆਹਾ!)
ਹੋ, ਗੱਲ ਮੇਰੀ ਜਾਈਂ ਸੁਣ ਕੇ
तुझे रब ने बनाया अनोखा
ਨਾ ਤੜਫ਼ਾ, baby, ਕਰਦੇ ਤੂੰ "ਹਾਂ"
ਮੇਰਾ ਕਰਦੇ, ਹਾਂ, ਜੀਣਾ ਸੌਖਾ
(ਕੋਕਾ, ਕੋਕਾ, ਕੋ-ਕੋ-ਕੋ-ਕੋ...)
ਕੋਕਾ, ਤੇਰਾ ਕੁਝ-ਕੁਝ ਕਹਿੰਦਾ ਨੀ ਕੋਕਾ
ਤੇਰਾ ਕੁਝ-ਕੁਝ ਕਹਿੰਦਾ ਨੀ ਲਹਿੰਗਾ
ਤੇਰਾ ਲੁੱਟ-ਪੁੱਟ ਲੈਂਦਾ ਨੀ ਕੋਕਾ
ਕੋਕਾ, ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਹਾਏ ਨੀ, ਤੇਰਾ ਕੋਕਾ, ਕੋਕਾ, ਕੋਕਾ, ਕੋਕਾ, ਕੋਕਾ
Floor पे चक्कर काटे जैसे लट्टू
Baby, तू है टोटा, तेरे आजू-बाजू टट्टू
हिलती है जैसे बनी हो rubber की
आज ना रुकने वाली है ये लड़की-की-की
कान में, आ, एक बात बताऊँ
दिखता भी बढ़िया हूँ, अच्छा कमाऊँ
तू बोले तो mummy से कह के
तेरे-मेरे रिश्ते की बात चलाऊँ
हाय, शर्मा गई
ਹੱਸਦੀ-ਹੱਸਾਂਦੀ ਮੇਰੀ ਸਖੀਆਂ
बाक़ी बातें करे तेरी अखियाँ
लगता है तू है कोई cheater
ਕਰਤਾ ਹੈ ਗੱਲਾਂ ਸਾਰੀ ਝੂਠੀਆਂ
दिल क्या है, baby, मैं तो जान वार दूँ
ਨੌ-ਲੱਖਾਂ ਤੇਰੇ ਉੱਤੇ ਹਾਰ ਵਾਰ ਦੂੰ
Loyal रहूँगा, तेरे नख़रे सहूँगा
ਇੱਕ ਵਾਰੀ ਸਾਨੂੰ ਦੇਦੇ ਮੌਕਾ
(ਕੋਕਾ, ਕੋਕਾ, ਕੋ-ਕੋ-ਕੋ-ਕੋ...)
ਕੋਕਾ, ਤੇਰਾ ਕੁਝ-ਕੁਝ ਕਹਿੰਦਾ ਨੀ ਕੋਕਾ
ਤੇਰਾ ਕੁਝ-ਕੁਝ ਕਹਿੰਦਾ ਨੀ ਲਹਿੰਗਾ
ਤੇਰਾ ਲੁੱਟ-ਪੁੱਟ ਲੈਂਦਾ ਨੀ ਕੋਕਾ
ਕੋਕਾ, ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਮੇਰਾ ਕੁਛ-ਕੁਛ ਕਹਿੰਦਾ ਨੀ ਕੋਕਾ
ਹਾਏ ਨੀ, ਤੇਰਾ ਕੋਕਾ, ਕੋਕਾ, ਕੋਕਾ, ਕੋਕਾ, ਕੋਕਾ, ਕੋਕਾ, ਕੋਕਾ
ਹਾਏ ਨੀ, ਤੇਰਾ ਕੋਕਾ, ਕੋਕਾ, ਕੋਕਾ, ਕੋਕਾ, ਕੋਕਾ
Credits
Writer(s): Shyam Bhateja, Reegdeb Das, Badshah, Mellow D, Jassi, Davinder Khandewal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.