Testo Gaddi Pichhe Naa - Khan Bhaini
Testo della canzone Gaddi Pichhe Naa (Khan Bhaini), tratta dall'album Gaddi Pichhe Naa (feat. Shipra Goyal) - Single
ਹਾਂ..., ਹਾਂ-ਹਾਂ
ਹੈਂ..., ਹਾਂ
ਵੇ, ਗੱਡੀ ਪਿੱਛੇ ਨਾਂ ਜੋ ਲਿਖਾਈ ਫ਼ਿਰਦੈ
ਜਾਨ ਨੂੰ ਸਿਆਪਾ ਮੇਰੇ ਪਾਈ ਫ਼ਿਰਦੈ
ਮੇਰੇ ਪਿੱਛੇ ਲੈਂਦਾ ਕਾਹਤੋਂ ਮੁੱਲ ਮੁੰਡਿਆ?
ਲੜਾਈ ਫ਼ਿਰਦਾ, ਚਾਈਂ-ਚਾਈਂ ਫ਼ਿਰਦਾ
ਨੀ, ਵੈਲਪੁਣਾ ਲੇਖਾਂ 'ਚ ਲਿਖਾਈ ਫ਼ਿਰਦਾ
ਨੀ, ਯਾਰ ਤੇਰਾ ਅੱਖ ਜਿਹੀ ਖਿਡਾਈ ਫ਼ਿਰਦਾ
ਮਾਲ਼ Afgan'on ਆ ਮੰਗਾਇਆ, ਗੋਰੀਏ
ਜਿਹੜਾ ਖਾਈ ਫ਼ਿਰਦਾ, ਤਾਂਹੀ high ਫ਼ਿਰਦਾ
ਵੇ, ਗੱਡੀ ਪਿੱਛੇ ਨਾਂ ਜੋ ਲਿਖਾਈ ਫ਼ਿਰਦਾ
(ਗੱਡੀ ਪਿੱਛੇ ਨਾਂ, ਨਾਂ)
Syco Style!
(Come on, boy)
ਓ, Fortuner ਤੋਂ, ਕੁੜੇ, Range ਕਰੀ ਜੱਟ ਨੇ
ਨੀ, ਗੱਡੀ ਤੇਰੇ ਕਰਕੇ ਆ change ਕਰੀ ਜੱਟ ਨੇ
ਬਾਪੂ ਕੋਲ਼ੋਂ ਗਾਲ਼ਾਂ ਭਾਵੇਂ ਖਾ ਲਈਆਂ ਮੈਂ, ਗੋਰੀਏ
ਨੀ, ਔਖੀ-ਸੌਖੀ ਤੇਰੇ ਲਈ arrange ਕਰੀ ਜੱਟ ਨੇ
ਬਾਪੂ ਕੋਲ਼ੋਂ ਗਾਲ਼ਾਂ ਭਾਵੇਂ ਖਾ ਲਈਆਂ ਮੈਂ, ਗੋਰੀਏ
ਨੀ, ਔਖੀ-ਸੌਖੀ ਤੇਰੇ ਲਈ arrange ਕਰੀ ਜੱਟ ਨੇ
Fortuner ਤੋਂ, ਕੁੜੇ, Range ਕਰੀ ਜੱਟ ਨੇ
ਗੱਡੀ ਤੇਰੇ ਕਰਕੇ ਆ change-
ਵੇ, ਲੈਕੇ ਮੇਰੀ favorite car, ਮੁੰਡਿਆ
ਮਾਰਨੇ ਨੂੰ ਫ਼ਿਰਦਾ ਐ ਮਾਰ, ਮੁੰਡਿਆ
ਗੱਡੀ ਵਿੱਚ ਬੈਠੇ ਜਿਹੜੇ ਸਾਰੇ, ਸੋਹਣਿਆ
ਫ਼ਰਾਰ ਮੁੰਡਿਆ, ਤੇਰੇ ਯਾਰ ਮੁੰਡਿਆ
ਦਿਲ ਦੇ ਨਾ ਮਾੜੇ ਮੇਰੇ ਯਾਰ, ਗੋਰੀਏ
ਨੀ, ਮਾੜੇ ਉੱਤੇ ਕਰਦੇ ਨਾ ਵਾਰ, ਗੋਰੀਏ
ਪੰਗੇ ਇੱਕ ਲੈਂਦਾ ਸੀ ਨੈਜਾਇਜ ਜੱਟਾਂ ਨਾਲ਼
ਦਿੱਤਾ ਮਾਰ, ਗੋਰੀਏ, ਗੱਡੀ ਚਾੜ੍ਹ, ਗੋਰੀਏ
ਨੀ, ਦਿਲ ਦੇ ਨਾ ਮਾੜੇ ਮੇਰੇ ਯਾਰ, ਗੋਰੀਏ
(ਹੋ, ਦਿਲ ਦੇ ਨਾ ਮਾੜੇ ਮੇਰੇ ਯਾਰ, ਗੋਰੀਏ)
ਓ, ਰੜਕੇ ਨਾ ਜੱਟ ਤੂੰ ਅੱਖਾਂ 'ਚ ਪਾ ਲਾ, ਜੱਟੀਏ
ਨੀ, "ਭਾਬੀ-ਭਾਬੀ" ਕਹਿਨ ਨੂੰ ਆ Teji ਕਾਹਲ਼ਾ, ਜੱਟੀਏ
ਹੋ, ਚੰਗੀ ਤਰ੍ਹਾਂ ਗੱਭਰੂ ਤੋਂ ਹੋਗੀ ਜਦੋਂ ਜਾਣੂੰ
ਫ਼ਿਰ ਸਾਡੇ ਨਾਂ ਦੀ ਜਪਿਆ ਕਰੇਂਗੀ ਮਾਲ਼ਾ, ਜੱਟੀਏ
ਚੰਗੀ ਤਰ੍ਹਾਂ ਗੱਭਰੂ ਤੋਂ ਹੋਗੀ ਜਦੋਂ ਜਾਣੂੰ
ਫ਼ਿਰ ਸਾਡੇ ਨਾਂ ਦੀ ਜਪਿਆ ਕਰੇਂਗੀ ਮਾਲ਼ਾ, ਜੱਟੀਏ
Bhaini ਆਲ਼ਾ, Bhaini ਆਲ਼ਾ, Bhaini ਆਲ਼ਾ, ਜੱਟੀਏ
(Bhaini ਆਲ਼ਾ, Bhaini ਆਲ਼ਾ, Bhaini ਆਲ਼ਾ)
ਵੇ, mind ਵਿੱਚੋਂ ਹੁੰਦੇ ਨਾ delete, ਮੁੰਡਿਆ
ਚੱਕਵੇਂ ਜਿਹੇ ਲੱਗਣ sweet, ਮੁੰਡਿਆ
ਕਿੱਥੇ ਬਹਿ ਕੇ ਲਿਖਦਾ? ਮੈਂ ਰਹਾਂ ਸੁਣਦੀ
Repeat ਮੁੰਡਿਆ, ਤੇਰੇ ਗੀਤ ਮੁੰਡਿਆ
ਨੀ, motor 'ਤੇ homemade meat, ਗੋਰੀਏ
ਲਾਕੇ neat ਲਿਖੀਦੇ ਆ ਗੀਤ, ਗੋਰੀਏ
Psycho ਜਿਹਾ ਏ ਜਿੰਨ੍ਹਾ ਦਾ style ਉਹਨਾਂ ਦੀ
ਚੱਲੇ beat, ਗੋਰੀਏ, repeat, ਗੋਰੀਏ
ਨੀ, motor 'ਤੇ homemade meat, ਗੋਰੀਏ
ਹਾਂ..., ਹਾਂ-ਹਾਂ
Syco Style
Credits
Writer(s): Bhaini Khan
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.