Testo Dukh - Kanth Kaler
Testo della canzone Dukh (Kanth Kaler), tratta dall'album Love Songs from Gurmeet Singh
ਪਹਿਲਾਂ ਆਪਣਾ ਬਣਾ ਕੇ
ਸਾਨੂੰ ਦਿਲ ਚ ਵਸਾ ਕੇ
ਪਹਿਲਾਂ ਆਪਣਾ ਬਣਾ ਕੇ
ਸਾਨੂੰ ਦਿਲ ਚ ਵਸਾ ਕੇ
ਕੀਤਾ ਝੂਠੀਏ ਮਜ਼ਾਕ
ਝੂਠੀਏ ਮਜ਼ਾਕ ਸਾਡੇ ਸੱਚੇ ਪਿਆਰ ਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਪਹਿਲਾਂ ਆਪਣਾ ਬਣਾ ਕੇ
ਧੋਖੇ ਦੇਣੀਏ ਨੀ ਸਾਨੂੰ ਧੋਖੇ ਵਿੱਚ ਰੱਖਿਆ
ਕਿੰਝ ਭੁੱਲਣ ਪਿਆਰ ਤੇਰਾ ਦਿਲ ਵਿੱਚ ਵਸਿਆ
ਧੋਖੇ ਦੇਣੀਏ ਨੀ ਸਾਨੂੰ ਧੋਖੇ ਵਿੱਚ ਰੱਖਿਆ
ਕਿੰਝ ਭੁੱਲਣ ਪਿਆਰ ਤੇਰਾ ਦਿਲ ਵਿੱਚ ਵਸਿਆ
ਚੇਤਾ ਮੁਰ ਮੁਰ ਆਉਂਦਾ ਐ
ਮੁਰ ਮੁਰ ਆਉਂਦਾ ਤੇਰੇ ਇਕਰਾਰ ਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਪਹਿਲਾਂ ਆਪਣਾ ਬਣਾ ਕੇ
ਚਾਨ ਜਹੀਏ ਸਾਥ ਸਾਡੇ ਹਨੇਰੀਆਂ ਨਾ ਜੋੜ ਗਈ
ਮੈਂ ਕਿਦੇ ਫੁੱਲਾਂ ਨੂੰ ਕੱਟੋ ਤਾਨੀ ਨਾਲੋਂ ਤੋਰ ਗਈ
ਚਾਨ ਜਹੀਏ ਸਾਥ ਸਾਡੇ ਹਨੇਰੀਆਂ ਨਾ ਜੋੜ ਗਈ
ਮੈਂ ਕਿਦੇ ਫੁੱਲਾਂ ਨੂੰ ਕੱਟੋ ਤਾਨੀ ਨਾਲੋਂ ਤੋਰ ਗਈ
ਪਤਾ ਲੱਗ ਗਿਆ ਕੱਚਾ
ਲੱਗ ਗਿਆ ਕੱਚਾ ਪਾਰ ਨੀ ਤਰਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਪਹਿਲਾਂ ਆਪਣਾ ਬਣਾ ਕੇ
ਦਿਲ ਦੇ ਵੇਹੜੇ ਚੋਂ ਸਾਨੂੰ ਕੱਖਾਂ ਵਾਂਗੂ ਪੁੰਜ੍ਹਤਾ
ਨਿਜ਼ਾਮਪੁਰੀ ਕਾਲਾ ਵਾਂਗ ਗਲਤੀ ਦੇ ਪੁੰਜ੍ਹਤਾ
ਦਿਲ ਦੇ ਵੇਹੜੇ ਚੋਂ ਸਾਨੂੰ ਕੱਖਾਂ ਵਾਂਗੂ ਪੁੰਜ੍ਹਤਾ
ਨਿਜ਼ਾਮਪੁਰੀ ਕਾਲਾ ਵਾਂਗ ਗਲਤੀ ਦੇ ਪੁੰਜ੍ਹਤਾ
ਹੁਣ ਭੁਗਤੇ ਨਤੀਜਾ
ਭੁਗਤੇ ਨਤੀਜਾ ਕਿਤੇ ਇਤਬਾਰ ਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਗੱਲ ਦਿਲ ਤੇ ਲੱਗੀ ਐ
ਦੁੱਖ ਏਹੋ ਮਰਦਾ ਨੀ
ਪਹਿਲਾਂ ਆਪਣਾ ਬਣਾ ਕੇ
Credits
Writer(s): Kala Nizampuri, Gurmeet Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.
Altre canzoni dell'album
Lodh (From "Saiyaan, 2")
Saiyaan (From "Saiyaan")
Nain (From "Saiyaan")
Saddi Gall (From "Saiyaan")
Door (From "Saiyaan, 2")
Raatan (From "Saiyaan, 2")
Saai Saai (From "Saiyaan, 2")
Taare Ginya Karengi (From "Gall Dil Te Laggi")
Mukde Jaane Aa (From "Gall Dil Te Laggi")
Saagran Ch Rol (From "Gall Dil Te Laggi")