Testo Dalerian - Singga
Testo della canzone Dalerian (Singga), tratta dall'album Dalerian (From “Jora - The Second Chapter”) - Single
Desi Crew...
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਸਾਡੀਆਂ ਅੱਖਾਂ ਨੂੰ ਤੱਕਣ ਆਕੇ ਜਿਹੜੀਆਂ
ਅੱਖਾਂ ਇਸ ਜੱਗ ਉਤੇ ਕਿਹੜੀਆਂ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਸਾਡੇ ਕਿਰਦਾਰਾ ਦੀ ਨੀਹ ਬੜੀ ਡੂੰਗੀ ਏ
ਬੋਲਦੇ ਨੇ ਲੋਕ ਪਰ ਸੋਚ ਪਈ ਗੁੰਗੀ ਏ
ਵੇਖੇ ਨੇ ਬਲੂਨ ਬੜੇ ਹਵਾ ਨਾਲ ਭਰੇ ਨੇ
ਕਿੰਨੀ ਵਾਰੀ ਦੱਸਾਂ ਪੁੱਤ ਪਿਓ ਹੁੰਦੈ ਖਰੇ ਨੇ
ਪਿਓ ਹੁੰਦੇ ਖਰੇ ਨੇ...
ਹੋ ਬਾਡੀ ਚ ਬਲੱਡ ਏ, ਜਿਗਰਾ ਫਲੱਡ ਏ
ਦੋਨੋ ਚੀਜਾ ਮਰਦਾ ਚ ਆਮ ਹੁੰਦੀਆਂ
ਪਿਰਾਮਿਡ ਵਰਗੀ ਜਵਾਨੀ ਹਿਕ ਨਾਲ ਲਗੀ
ਐਵੇ ਨਾਹੀਓ ਦੁਨੀਆ ਗੁਲਾਮ ਹੁੰਦੀ ਆ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਹੋ ਕੱਲੇ ਪਿਸਤੌਲਾਂ ਨਾਲ ਜੰਗਾਂ ਨਈਓ ਜਿਤੀਆਂ
ਖੰਜਰਾ ਨਾਲ ਜਿਗਰੇ ਹੀ ਪਾੜ ਰੱਖੇ ਨੇ
ਟੋਪ ਮੈਨ ਵਰਗੀ ਸੋਚ ਸੋਚੀ ਬੈਠੇ ਆਂ
ਜਹਿਰੀਆ ਤੋਂ ਜਹਿਰੀ ਜਿਨੇ ਰਾਡ ਰਖੇ ਨੇ
ਰਾਡ ਰਖੇ ਨੇ...
ਹੋ ਸਿੰਗਾ ਕਿਥੋ ਘੱਟ ਏ ਵਿਗੜਿਆ ਜੱਟ ਏ
ਜੋਰੇ ਨਾਲ ਬਠਿੰਡੇ ਵਿਚ ਮਾਰੇ ਗੇੜੀਆ
ਹੋ ਖਾਸ ਖਾਸ ਬੰਦੇ ਨੇ, ਆਸ ਪਾਸ ਬੰਦੇ ਨੇ
ਹੇਟਰਾ ਚ ਗੱਲਾਂ ਹੋਣ ਮੇਰੀਆ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
ਹੋ ਦਲੇਰੀਆ ਹਾਂ ਦਲੇਰੀਆ
ਯਾਰ ਕਰਦੇ ਨੀ ਕਦੇ ਹੇਰਾ ਫੇਰੀਆ
Credits
Writer(s): Singga
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.