Testo Carry On Jatta - Gippy Grewal feat. Kumar & Jatinder Shah
Testo della canzone Carry On Jatta (Gippy Grewal feat. Kumar & Jatinder Shah), tratta dall'album Carry On Jatta
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਮੈਂ tip-top ਰਹਿੰਦਾ, ਨਾ ਆਕੜ-ਵਾਕੜ ਸਹਿੰਦਾ
ਮੈਂ tip-top ਰਹਿੰਦਾ, ਨਾ ਆਕੜ-ਵਾਕੜ ਸਹਿੰਦਾ
ਜਿਹੜਾ ਵੀ ਮੈਨੂੰ ਦੇਖੇ, "India ਦੀ ਤੋਪ" ਕਹਿੰਦਾ
ਮੈਂ ਕੱਲਾ ਹੀ ਸਾਰੀ ਦੁਨੀਆ ਦਾ ਚੱਕੀ ਜਾਵਾਂ ਫੱਟਾ
(One, two, three, four)
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹਾਏ, ਮੁੱਛ-ਗਿੱਛ ਸਾਡੀ, ਹਾਏ, look rich ਸਾਡੀ
ਹੋ, ਸਾਡੇ ਅੱਗੇ ਖੰਗੋ, ਮਜਾਲ ਕੀ ਤੁਹਾਡੀ?
ਹਾਏ, ਮੁੱਛ-ਗਿੱਛ ਸਾਡੀ, ਹਾਏ, look rich ਸਾਡੀ
ਹੋ, ਸਾਡੇ ਅੱਗੇ ਖੰਗੋ, ਮਜਾਲ ਕੀ ਤੁਹਾਡੀ?
ਹੋ, gym 'ਚ ਬਣਾਇਆ ਮੈਂ ਸ਼ਰੀਰ ਹੱਟਾ-ਕੱਟਾ
(One, two, three, four)
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਮੈਂ party ਵਿੱਚ ਜਾਵਾਂ, ਮਰਜੀ ਦਾ song ਲਵਾਵਾਂ
ਕੁੜੀਆਂ ਨਾ' floor ਉੱਤੇ ਰੱਜ-ਰੱਜ ਕੇ ਭੰਗੜਾ ਪਾਵਾਂ
ਮੈਂ party ਵਿੱਚ ਜਾਵਾਂ, ਮਰਜੀ ਦਾ song ਲਵਾਵਾਂ
ਕੁੜੀਆਂ ਨਾ' floor ਉੱਤੇ ਰੱਜ-ਰੱਜ ਕੇ ਭੰਗੜਾ ਪਾਵਾਂ
ਮੈਂ ਦਾਰੂ ਪੀ ਕੇ ਇੱਕੋ ਗੱਲ ਦਾ ਲਾਈ ਜਾਵਾਂ ਰੱਟਾ
(One, two, three, four)
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
ਹੋ, carry on, carry on, carry on, ਜੱਟਾ
Credits
Writer(s): Happy Raikoti
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.